# ਯਿਸੂ ਜੀ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਕਿਸਨੂੰ ਦਿਖਾਈ ਦਿੱਤਾ ?
ਮਰਿਯਮ ਮਗਦਲੀਨੀ ਨੂੰ ਯਿਸੂ ਸਭ ਤੋਂ ਪਹਿਲਾਂ ਦਿਖਾਈ ਦਿੱਤਾ [16:9]
# ਚੇਲਿਆਂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਮਰਿਯਮ ਨੇ ਉਹਨਾਂ ਨੂੰ ਕਿਹਾ ਉਸਨੇ ਯਿਸੂ ਨੂੰ ਜਿਉਂਦਾ ਦੇਖਿਆ ਸੀ ?
ਚੇਲਿਆਂ ਨੇ ਵਿਸ਼ਵਾਸ ਨਹੀਂ ਕੀਤਾ [16:11]