# ਯਿਸੂ ਜੀ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਕਿਸਨੂੰ ਦਿਖਾਈ ਦਿੱਤਾ ? ਮਰਿਯਮ ਮਗਦਲੀਨੀ ਨੂੰ ਯਿਸੂ ਸਭ ਤੋਂ ਪਹਿਲਾਂ ਦਿਖਾਈ ਦਿੱਤਾ [16:9] # ਚੇਲਿਆਂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਮਰਿਯਮ ਨੇ ਉਹਨਾਂ ਨੂੰ ਕਿਹਾ ਉਸਨੇ ਯਿਸੂ ਨੂੰ ਜਿਉਂਦਾ ਦੇਖਿਆ ਸੀ ? ਚੇਲਿਆਂ ਨੇ ਵਿਸ਼ਵਾਸ ਨਹੀਂ ਕੀਤਾ [16:11]