pa_tq/LUK/21/20.md

11 lines
1023 B
Markdown

# ਕੀ ਸੰਕੇਤ ਹੋਵੇਗਾ ਕਿ ਯਰੂਸ਼ਲਮ ਦਾ ਵਿਨਾਸ਼ ਨਜਦੀਕ ਹੈ ?
ਯਰੂਸ਼ਲਮ ਫੋਜਾਂ ਦੇ ਦੁਆਰਾ ਘੇਰ ਲਿਆ ਜਾਵੇਗਾ ਇਹ ਵਿਨਾਸ਼ ਹੋਵੇਗਾ [21:20]
# ਯਿਸੂ ਨੇ ਉਹਨਾਂ ਲੋਕਾਂ ਨੂੰ ਕੀ ਕਰਨ ਦੇ ਲਈ ਕਿਹਾ ਜੋ ਦੇਖਣਗੇ ਕਿ ਯਰੂਸ਼ਲਮ ਦਾ ਵਿਨਾਸ਼ ਨਜਦੀਕ ਹੈ ?
ਉਸ ਨੇ ਉਹਨਾਂ ਨੂੰ ਪਹਾੜਾ ਉੱਤੇ ਭੱਜ ਜਾਣ, ਨਗਰ ਨੂੰ ਛੱਡਣ ਅਤੇ ਨਗਰ ਵਿੱਚ ਨਾ ਵੜਨ ਨੂੰ ਕਿਹਾ [21:21]
# ਯਿਸੂ ਨੇ ਯਰੂਸ਼ਲਮ ਦੇ ਵਿਨਾਸ਼ ਦੇ ਦਿਨਾਂ ਨੂੰ ਕੀ ਨਾਮ ਨਾਲ ਪੁਕਾਰਿਆ?
ਉਸ ਨੇ ਉਹਨਾਂ ਦਿਨਾਂ ਨੂੰ ਬਦਲਾਂ ਲੈਣ ਦੇ ਦਿਨ, ਸਾਰੀਆਂ ਲਿਖਤਾਂ ਦਾ ਪੂਰਨ ਹੋਣਾ ਆਖਿਆ [21:22]