# ਕੀ ਸੰਕੇਤ ਹੋਵੇਗਾ ਕਿ ਯਰੂਸ਼ਲਮ ਦਾ ਵਿਨਾਸ਼ ਨਜਦੀਕ ਹੈ ? ਯਰੂਸ਼ਲਮ ਫੋਜਾਂ ਦੇ ਦੁਆਰਾ ਘੇਰ ਲਿਆ ਜਾਵੇਗਾ ਇਹ ਵਿਨਾਸ਼ ਹੋਵੇਗਾ [21:20] # ਯਿਸੂ ਨੇ ਉਹਨਾਂ ਲੋਕਾਂ ਨੂੰ ਕੀ ਕਰਨ ਦੇ ਲਈ ਕਿਹਾ ਜੋ ਦੇਖਣਗੇ ਕਿ ਯਰੂਸ਼ਲਮ ਦਾ ਵਿਨਾਸ਼ ਨਜਦੀਕ ਹੈ ? ਉਸ ਨੇ ਉਹਨਾਂ ਨੂੰ ਪਹਾੜਾ ਉੱਤੇ ਭੱਜ ਜਾਣ, ਨਗਰ ਨੂੰ ਛੱਡਣ ਅਤੇ ਨਗਰ ਵਿੱਚ ਨਾ ਵੜਨ ਨੂੰ ਕਿਹਾ [21:21] # ਯਿਸੂ ਨੇ ਯਰੂਸ਼ਲਮ ਦੇ ਵਿਨਾਸ਼ ਦੇ ਦਿਨਾਂ ਨੂੰ ਕੀ ਨਾਮ ਨਾਲ ਪੁਕਾਰਿਆ? ਉਸ ਨੇ ਉਹਨਾਂ ਦਿਨਾਂ ਨੂੰ ਬਦਲਾਂ ਲੈਣ ਦੇ ਦਿਨ, ਸਾਰੀਆਂ ਲਿਖਤਾਂ ਦਾ ਪੂਰਨ ਹੋਣਾ ਆਖਿਆ [21:22]