pa_tq/LUK/20/45.md

7 lines
584 B
Markdown

# ਦਿਖਾਵੇ ਦੀਆਂ ਲੰਬੀਆਂ ਪ੍ਰਾਥਨਾਵਾਂ ਦੇ ਪਿਛੇ, ਦੁਸ਼ਟ ਉਪਦੇਸ਼ਕ ਕੀ ਕੰਮ ਕਰਦੇ ਹਨ ?
ਉ.ਉਹ ਵਿਧਵਾਵਾਂ ਦੇ ਘਰਾਂ ਨੂੰ ਲੁੱਟਦੇ ਹਨ ਅਤੇ ਦਿਖਾਵੇ ਲਈ ਲੰਬੀਆਂ ਪ੍ਰਾਥਨਾਵਾ ਕਰਦੇ ਹਨ [20:47]
# ਯਿਸੂ ਨੇ ਕਿਵੇਂ ਆਖਿਆ ਕਿ ਉਪਦੇਸ਼ਕਾਂ ਦਾ ਨਿਆਂ ਹੋਵੇਗਾ ?
ਉਹ ਇੱਕ ਵੱਡੀ ਸਜ਼ਾ ਨੂੰ ਝੱਲਣਗੇ [20:47]