# ਦਿਖਾਵੇ ਦੀਆਂ ਲੰਬੀਆਂ ਪ੍ਰਾਥਨਾਵਾਂ ਦੇ ਪਿਛੇ, ਦੁਸ਼ਟ ਉਪਦੇਸ਼ਕ ਕੀ ਕੰਮ ਕਰਦੇ ਹਨ ? ਉ.ਉਹ ਵਿਧਵਾਵਾਂ ਦੇ ਘਰਾਂ ਨੂੰ ਲੁੱਟਦੇ ਹਨ ਅਤੇ ਦਿਖਾਵੇ ਲਈ ਲੰਬੀਆਂ ਪ੍ਰਾਥਨਾਵਾ ਕਰਦੇ ਹਨ [20:47] # ਯਿਸੂ ਨੇ ਕਿਵੇਂ ਆਖਿਆ ਕਿ ਉਪਦੇਸ਼ਕਾਂ ਦਾ ਨਿਆਂ ਹੋਵੇਗਾ ? ਉਹ ਇੱਕ ਵੱਡੀ ਸਜ਼ਾ ਨੂੰ ਝੱਲਣਗੇ [20:47]