pa_tq/LUK/20/03.md

5 lines
472 B
Markdown

# ਜਦੋਂ ਯਹੂਦੀ ਅਧਿਕਾਰੀਆਂ ਨੇ ਯਿਸੂ ਤੋਂ ਪੁੱਛਿਆ ਉਹ ਕਿਸ ਅਧਿਕਾਰ ਦੇ ਨਾਲ ਸਿੱਖਿਆ ਦਿੰਦਾ ਹੈ ਤਦ ਯਿਸੂ ਨੇ ਉਹਨਾਂ ਤੋਂ ਕੀ ਪ੍ਰਸ਼ਨ ਪੁੱਛਿਆ ?
ਉਸ ਨੇ ਪੁੱਛਿਆ, ਯੂਹੰਨਾ ਦਾ ਬਪਤਿਸਮਾ ਸਵਰਗ ਤੋਂ ਸੀ ਜਾਂ ਮਨੁੱਖਾਂ ਵੱਲੋਂ [20:4]