# ਜਦੋਂ ਯਹੂਦੀ ਅਧਿਕਾਰੀਆਂ ਨੇ ਯਿਸੂ ਤੋਂ ਪੁੱਛਿਆ ਉਹ ਕਿਸ ਅਧਿਕਾਰ ਦੇ ਨਾਲ ਸਿੱਖਿਆ ਦਿੰਦਾ ਹੈ ਤਦ ਯਿਸੂ ਨੇ ਉਹਨਾਂ ਤੋਂ ਕੀ ਪ੍ਰਸ਼ਨ ਪੁੱਛਿਆ ? ਉਸ ਨੇ ਪੁੱਛਿਆ, ਯੂਹੰਨਾ ਦਾ ਬਪਤਿਸਮਾ ਸਵਰਗ ਤੋਂ ਸੀ ਜਾਂ ਮਨੁੱਖਾਂ ਵੱਲੋਂ [20:4]