pa_tq/LUK/19/47.md

548 B

ਯਿਸੂ ਨੂੰ ਕੌਣ ਮਾਰਨਾ ਚਾਹੁੰਦਾ ਸੀ ਜਦ ਉਹ ਮੰਦਿਰ ਵਿੱਚ ਸਿੱਖਿਆ ਦੇ ਰਿਹਾ ਸੀ ?

ਪ੍ਰਧਾਨ ਜਾਜਕ, ਉਪਦੇਸ਼ਕ ਅਤੇ ਲੋਕਾਂ ਦੇ ਆਗੂ ਯਿਸੂ ਨੂੰ ਮਾਰਨਾ ਚਾਹੁੰਦੇ ਸੀ [19:47]

ਉਹ ਉਸ ਨੂੰ ਉਸੇ ਸਮੇਂ ਤੇ ਕਿਉਂ ਨਾ ਮਾਰ ਪਾਏ?

ਕਿਉਂਕਿ ਲੋਕ ਉਸ ਨੂੰ ਧਿਆਨ ਨਾਲ ਸੁਣ ਰਹੇ ਸੀ [19:48]