# ਯਿਸੂ ਨੂੰ ਕੌਣ ਮਾਰਨਾ ਚਾਹੁੰਦਾ ਸੀ ਜਦ ਉਹ ਮੰਦਿਰ ਵਿੱਚ ਸਿੱਖਿਆ ਦੇ ਰਿਹਾ ਸੀ ? ਪ੍ਰਧਾਨ ਜਾਜਕ, ਉਪਦੇਸ਼ਕ ਅਤੇ ਲੋਕਾਂ ਦੇ ਆਗੂ ਯਿਸੂ ਨੂੰ ਮਾਰਨਾ ਚਾਹੁੰਦੇ ਸੀ [19:47] # ਉਹ ਉਸ ਨੂੰ ਉਸੇ ਸਮੇਂ ਤੇ ਕਿਉਂ ਨਾ ਮਾਰ ਪਾਏ? ਕਿਉਂਕਿ ਲੋਕ ਉਸ ਨੂੰ ਧਿਆਨ ਨਾਲ ਸੁਣ ਰਹੇ ਸੀ [19:48]