|
# ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਵਿਰੋਧ ਵਿੱਚ ਕੀ ਇਲਜ਼ਾਮ ਲਗਾਇਆ ਗਿਆ ਕਿਉਂਕਿ ਉਹ ਨਾ ਰੋਟੀ ਖਾਂਦਾ ਅਤੇ ਨਾ ਮੈ ਪੀਂਦਾ ਸੀ ?
|
|
|
|
ਉਹਨਾਂ ਨੇ ਆਖਿਆ ਉਹ ਦੇ ਵਿੱਚ ਭੂਤ ਹੈ [7:33]
|
|
# ਯਿਸੂ ਦੇ ਵਿਰੋਧ ਵਿੱਚ ਕੀ ਇਲਜ਼ਾਮ ਲਗਾਇਆ ਗਿਆ ਕਿਉਂਕਿ ਉਹ ਰੋਟੀ ਖਾਂਦਾ ਅਤੇ ਮੈ ਪੀਂਦਾ ਹੈ ?
|
|
|
|
ਉਹਨਾਂ ਨੇ ਆਖਿਆਂ ਉਹ ਪੇਟੂ ਅਤੇ ਸ਼ਰਾਬੀ ਹੈ [7:34]
|
|
|