ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਵਿਰੋਧ ਵਿੱਚ ਕੀ ਇਲਜ਼ਾਮ ਲਗਾਇਆ ਗਿਆ ਕਿਉਂਕਿ ਉਹ ਨਾ ਰੋਟੀ ਖਾਂਦਾ ਅਤੇ ਨਾ ਮੈ ਪੀਂਦਾ ਸੀ ?
ਉਹਨਾਂ ਨੇ ਆਖਿਆ ਉਹ ਦੇ ਵਿੱਚ ਭੂਤ ਹੈ [7:33]
ਯਿਸੂ ਦੇ ਵਿਰੋਧ ਵਿੱਚ ਕੀ ਇਲਜ਼ਾਮ ਲਗਾਇਆ ਗਿਆ ਕਿਉਂਕਿ ਉਹ ਰੋਟੀ ਖਾਂਦਾ ਅਤੇ ਮੈ ਪੀਂਦਾ ਹੈ ?
ਉਹਨਾਂ ਨੇ ਆਖਿਆਂ ਉਹ ਪੇਟੂ ਅਤੇ ਸ਼ਰਾਬੀ ਹੈ [7:34]