pa_tn/ROM/15/17.md

1.7 KiB

ਪਰਮੇਸ਼ੁਰੀ ਗੱਲਾਂ ਦੇ ਬਾਰੇ ਮੈਨੂੰ ਮਸੀਹ ਯਿਸੂ ਵਿੱਚ ਘਮੰਡ ਕਰਨ ਦਾ ਵੇਲਾ ਹੈ

“ਇਸ ਲਈ ਮੈਨੂੰ ਮਸੀਹ ਯਿਸੂ ਦੇ ਵਿੱਚ ਘਮੰਡ ਕਰਨ ਦੇ ਲਈ ਕਾਰਨ ਹੈ, ਉਹਨਾਂ ਕੰਮਾਂ ਦੇ ਕਾਰਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ”

ਕਿਉਂਕਿ ਮੇਰੀ ਹਿੰਮਤ ਨਹੀਂ ਪੈਂਦੀ ਹੋਰਨਾਂ ਕੰਮਾਂ ਦੀ ਗੱਲ ਕਰਨਾ ਬਿਨ੍ਹਾਂ ਉਹਨਾਂ ਦੇ ਜਿਹੜੇ ਮਸੀਹ ਨੇ ਪਰਾਈਆਂ ਕੌਮਾਂ ਨੂੰ ਆਗਿਆਕਾਰ ਕਰਨ ਦੇ ਲਈ ਕਰਨੀ ਤੋਂ,ਬਚਨ ਤੋਂ, ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਦੇ ਨਾਲ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਮੇਰੇ ਹੱਥੀ ਕੀਤੇ

“ਪਰਾਈਆਂ ਕੌਮਾਂ ਦੇ ਆਗਿਆਕਾਰੀ ਦੇ ਲਈ ਮੈਂ ਓਹੀ ਬੋਲਾਂਗਾ ਜੋ ਮਸੀਹ ਨੇ ਮੇਰੇ ਦੁਆਰਾ ਵਚਨਾਂ ਅਤੇ ਕਰਨੀਆਂ ਤੋਂ ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਦੇ ਨਾਲ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਕੀਤੇ |”

ਇੱਥੋਂ ਤੱਕ ਯਰੂਸ਼ਲਮ ਤੋਂ ਆਲੇ ਦੁਆਲੇ ਇੱਲੁਰਿਕੁਨ ਤੱਕ

ਯਰੂਸ਼ਲਮ ਤੋਂ ਲੈ ਕੇ ਇੱਲੁਰਿਕੁਨ ਦੇ ਇਲਾਕੇ ਤੱਕ, ਜੋ ਇਟਲੀ ਦੇ ਨੇੜੇ ਦਾ ਇੱਕ ਇਲਾਕਾ ਹੈ |