pa_tn/ROM/14/20.md

757 B

ਜਿਸ ਚੀਜ਼ ਤੋਂ ਤੇਰਾ ਭਰਾ ਠੋਕਰ ਖਾਂਦਾ ਹੈ ਜਿਵੇਂ ਮਾਸ, ਸ਼ਰਾਬ ਜਾਂ ਕੋਈ ਹੋਰ ਚੀਜ਼ ਉਹਨਾਂ ਨੂੰ ਨਾ ਖਾਣਾ ਚੰਗਾ ਹੈ

“ਇਹ ਚੰਗਾ ਹੈ ਕਿ ਮਾਸ ਜਾਂ ਸ਼ਰਾਬ ਜਾਂ ਕੋਈ ਹੋਰ ਇਕ ਇਸ ਤਰ੍ਹਾਂ ਦੀ ਚੀਜ਼ ਜਿਸ ਤੋਂ ਤੇਰਾ ਭਰਾ ਠੋਕਰ ਖਾਂਦਾ ਹੈ ਉਹ ਚੀਜ਼ ਨਾ ਖਾਧੀ ਜਾਵੇ |” ਇੱਥੇ ਸ਼ਬਦ “ਤੁਸੀਂ” ਦ੍ਰਿੜ ਵਿਸ਼ਵਾਸ ਵਾਲਿਆਂ ਦੇ ਲਈ ਹੈ ਅਤੇ ਸ਼ਬਦ “ਭਰਾ” ਕਮਜ਼ੋਰ ਵਿਸ਼ਵਾਸ ਵਾਲਿਆਂ ਦੇ ਲਈ ਹੈ |