pa_tn/ROM/11/28.md

1.6 KiB

ਇੱਕ ਪਾਸੇ...ਦੂਸਰੇ ਪਾਸੇ

ਇਹ ਪੰਕਤੀਆਂ ਦਾ ਜੋੜਾ ਕਿਸੇ ਚੀਜ਼ ਦੇ ਬਾਰੇ ਦੋ ਅਲੱਗ ਅਲੱਗ ਤੱਥਾਂ ਦੀ ਤੁਲਣਾ ਕਰਨ ਦੇ ਲਈ ਵਰਤਿਆ ਜਾਂਦਾ ਹੈ | ਪੌਲੁਸ ਇਹਨਾਂ ਪੰਕਤੀਆਂ ਦਾ ਇਸਤੇਮਾਲ ਇਹ ਵਿਆਖਿਆ ਕਰਨ ਦੇ ਲਈ ਕਰਦਾ ਹੈ ਕਿ ਪਰਮੇਸ਼ੁਰ ਨੇ ਯਹੂਦੀਆਂ ਨੂੰ ਛੱਡ ਦਿੱਤਾ ਹੈ, ਪਰ ਉਹ ਉਹਨਾਂ ਨੂੰ ਅਜੇ ਵੀ ਪ੍ਰੇਮ ਕਰਦਾ ਹੈ |

ਤੁਹਾਡੇ ਕਾਰਨ ਉਹਨਾਂ ਦੇ ਨਾਲ ਨਫਰਤ ਕੀਤੀ ਗਈ

“ਤੁਹਾਡੇ ਪਰਾਈਆਂ ਕੌਮਾਂ ਦੇ ਵਿਸ਼ਵਾਸੀਆਂ ਦੇ ਕਾਰਨ ਪਰਮੇਸ਼ੁਰ ਯਹੂਦੀਆਂ ਨੂੰ ਨਫਰਤ ਕਰਦਾ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਪਰਮੇਸ਼ੁਰ ਦਾ ਪਰਾਈਆਂ ਕੌਮਾਂ ਦੇ ਲਈ ਪ੍ਰੇਮ ਬਹੁਤ ਵੱਡਾ ਸੀ ਇਸ ਕਾਰਨ ਉਸ ਦਾ ਯਹੂਦੀਆਂ ਦੇ ਲਈ ਪ੍ਰੇਮ ਤੁਲਣਾ ਦੇ ਵਿੱਚ ਨਫਰਤ ਵਰਗਾ ਹੈ | (ਦੇਖੋ: ਹੱਦ ਤੋਂ ਵੱਧ)

ਕਿਉਂਕਿ ਪਰਮੇਸ਼ੁਰ ਦੀਆਂ ਦਾਤਾਂ ਅਤੇ ਬੁਲਾਹਟ ਅਟੱਲ ਹੈ

“ਕਿਉਂਕਿ ਪਰਮੇਸ਼ੁਰ ਦੀਆਂ ਦਾਤਾਂ ਅਤੇ ਪਰਮੇਸ਼ੁਰ ਦੀ ਬੁਲਾਹਟ ਬਦਲ ਨਹੀਂ ਸਕਦੀ”