pa_tn/ROM/11/26.md

679 B

ਇਸੇ ਤਰ੍ਹਾਂ ਸਾਰਾ ਇਸਰਾਏਲ ਬਚਾਇਆ ਜਾਵੇਗਾ

ਇਹ ਵਾਕ ਨੂੰ ਕਿਰਿਸ਼ੀਲ ਢਾਂਚੇ ਦੇ ਵਿੱਚ ਬਿਆਨ ਕੀਤਾ ਜਾ ਸਕਦਾ ਹੈ: “ਇਸ ਤਰ੍ਹਾਂ ਪਰਮੇਸ਼ੁਰ ਸਾਰੇ ਇਸਰਾਏਲ ਨੂੰ ਬਚਾਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸਾਰਾ ਇਸਰਾਏਲ ਬਚਾਇਆ ਜਾਵੇਗਾ

ਇਹ ਇੱਕ ਵਧਾਇਆ ਹੋਇਆ ਕਥਨ ਹੈ: ਬਹੁਤ ਸਾਰੇ ਯਹੂਦੀ ਬਚਾਏ ਜਾਣਗੇ | (ਦੇਖੋ: ਹੱਦ ਤੋਂ ਵੱਧ)