pa_tn/ROM/11/23.md

2.7 KiB

ਪੌਲੁਸ ਪਰਾਈਆਂ ਕੌਮਾਂ ਦੇ ਵਿਸ਼ਵਾਸੀਆਂ ਦੇ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਇੱਕ ਵਿਅਕਤੀ ਹੋਣ |

ਜੇਕਰ ਉਹ ਅਵਿਸ਼ਵਾਸ ਦੇ ਵਿੱਚ ਟਿਕੇ ਨਾ ਰਹਿਣ

“ਜੇਕਰ ਯਹੂਦੀ ਮਸੀਹ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦੇਣ”

ਉਹ ਫਿਰ ਪੇਉਂਦ ਚਾੜੇ ਜਾਣਗੇ

“ਪਰਮੇਸ਼ੁਰ ਉਹਨਾਂ ਨੂੰ ਫਿਰ ਪੇਉਂਦ ਚੜਾਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਪੇਉਂਦ

ਇਹ ਇੱਕ ਆਪ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਰੁੱਖ ਦੀ ਹਰੀ ਟਹਿਣੀ ਦੇ ਸਿਰੇ ਨੂੰ ਦੂਸਰੇ ਰੁੱਖ ਦੇ ਵਿੱਚ ਲਾਇਆ ਜਾਂਦਾ ਹੈ ਤਾਂ ਕਿ ਇਹ ਨਵੇਂ ਰੁੱਖ ਦੇ ਵਿੱਚ ਵਧਦਾ ਰਹੇ |

ਕਿਉਂਕਿ ਜੇਕਰ ਤੂੰ ਜੈਤੂਨ ਦੇ ਰੁੱਖ ਦੇ ਨਾਲੋਂ ਵੱਢਿਆ ਗਿਆ ਜਿਹੜਾ ਸੁਭਾਉ ਕਰਕੇ ਜੰਗਲੀ ਹੈ ਅਤੇ ਸੁਭਾਉ ਦੇ ਵਿਰੁੱਧ ਚੰਗੇ ਜੈਤੂਨ ਦੇ ਰੁੱਖ ਨੂੰ ਪੇਉਂਦ ਚਾੜਿਆ ਗਿਆ ਤਾਂ ਇਹ ਜਿਹੜੀਆਂ ਅਸਲੀ ਟਹਿਣੀਆਂ ਯਹੂਦੀ ਹਨ ਆਪਣੇ ਹੀ ਜੈਤੂਨ ਦੇ ਰੁੱਖ ਨੂੰ ਕਿੰਨਾ ਕੁ ਵਧਕੇ ਪੇਉਂਦ ਨਾ ਚੜੀਆਂ ਜਾਣਗੀਆਂ!

ਪੌਲੁਸ ਪਰਮੇਸ਼ੁਰ ਦੀ ਪਰਜਾ ਦੇ ਲੋਕਾਂ ਦੀ ਤੁਲਣਾ ਇੱਕ ਰੁੱਖ ਦੀਆਂ ਟਹਿਣੀਆਂ ਦੇ ਨਾਲ ਕਰਦਾ ਹੈ (ਦੇਖੋ: ਅਲੰਕਾਰ) ਸਮਾਂਤਰ ਅਨੁਵਾਦ: “ਜੇਕਰ ਪਰਮੇਸ਼ੁਰ ਨੇ ਤੁਹਾਨੂੰ ਉਸ ਤੋਂ ਕੱਟਿਆ ਜਿਹੜਾ ਸੁਭਾਉ ਤੋਂ ਜੈਤੂਨ ਦਾ ਜੰਗਲੀ ਰੁੱਖ ਹੈ ਅਤੇ ਤੁਹਾਨੂੰ ਇਸ ਦੇ ਵਿਰੋਧੀ ਸੁਭਾਉ ਵਾਲੇ ਚੰਗੇ ਜੈਤੂਨ ਦੇ ਰੁੱਖ ਨੂੰ ਪੇਉਂਦ ਚਾੜਿਆ, ਤਾਂ ਜਿਹੜੇ ਯਹੂਦੀ ਜਿਹੜੇ ਅਸਲ ਟਹਿਣੀਆਂ ਹਨ ਉਹਨਾਂ ਨੂੰ ਆਪਣੇ ਹੀ ਰੁੱਖ ਤੇ ਕਿੰਨਾ ਕੁ ਵਧਕੇ ਪੇਉਂਦ ਚਾੜੇਗਾ ?” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਹ..ਉਹਨਾਂ ਨੂੰ

ਸਾਰੇ ਉਹ ਜਾਂ ਉਹਨਾਂ ਨੂੰ ਯਹੂਦੀਆਂ ਦੇ ਨਾਲ ਸੰਬੰਧਿਤ ਹੈ |