pa_tn/ROM/11/04.md

826 B

ਪਰ ਉਸ ਨੂੰ ਪਰਮੇਸ਼ੁਰ ਨੇ ਕੀ ਉੱਤਰ ਦਿੱਤਾ

ਪੌਲੁਸ ਇਸ ਪ੍ਰਸ਼ਨ ਦਾ ਇਸਤੇਮਾਲ ਪਾਠਕਾਂ ਨੂੰ ਅੱਗਲੇ ਬਿੰਦੂ ਤੇ ਲਿਆਉਣ ਦੇ ਲਈ ਕਰਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਪਰਮੇਸ਼ੁਰ ਦਾ ਉਤਰ ਕੀ ਕਹਿੰਦਾ ਹੈ

“ਪਰਮੇਸ਼ੁਰ ਕਿਵੇਂ ਉੱਤਰ ਦਿੰਦਾ ਹੈ” (ਦੇਖੋ: ਲੱਛਣ ਅਲੰਕਾਰ)

ਉਸ ਨੂੰ

ਪੜਨਾਂਵ “ਉਸ ਨੂੰ” ਏਲੀਯਾਹ ਦੇ ਨਾਲ ਸੰਬੰਧਿਤ ਹੈ |

ਸੱਤ ਹਜ਼ਾਰ ਮਨੁੱਖ

“7,000 ਮਨੁੱਖ” | (ਦੇਖੋ: ਅੰਕਾਂ ਦਾ ਅਨੁਵਾਦ ਕਰਨਾ)