pa_tn/ROM/10/16.md

1.0 KiB

ਪਰ ਉਹਨਾਂ ਸਾਰਿਆਂ ਨੇ ਨਹੀਂ ਸੁਣਿਆ

“ਪਰ ਸਾਰੇ ਯਹੂਦੀਆਂ ਨੇ ਨਹੀਂ ਸੁਣਿਆ”

ਪ੍ਰਭੁ ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ ?

ਪੌਲੁਸ ਇਸ ਪ੍ਰਸ਼ਨ ਦਾ ਇਸਤੇਮਾਲ ਇਹ ਜ਼ੋਰ ਦੇਣ ਲਈ ਕਰਦਾ ਹੈ ਕਿ ਯਸਾਯਾਹ ਨੇ ਧਰਮ ਸ਼ਾਸ਼ਤਰ ਦੇ ਵਿੱਚ ਭਵਿੱਖਬਾਣੀ ਕੀਤੀ ਕਿ ਬਹੁਤ ਸਾਰੇ ਯਹੂਦੀ ਯਿਸੂ ਉੱਤੇ ਵਿਸ਼ਵਾਸ ਨਹੀਂ ਕਰਨਗੇ | ਇੱਥੇ “ਸਾਡਾ” ਪਰਮੇਸ਼ੁਰ ਅਤੇ ਯਸਾਯਾਹ ਦੇ ਨਾਲ ਸੰਬੰਧਿਤ ਹੈ | ਸਮਾਂਤਰ ਅਨੁਵਾਦ: “ਪ੍ਰਭੁ ਉਹਨਾਂ ਵਿਚੋਂ ਬਹੁਤ ਸਾਰਿਆਂ ਨੇ ਸਾਡੇ ਸੰਦੇਸ਼ ਉੱਤੇ ਭਰੋਸਾ ਨਹੀਂ ਕੀਤਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)