pa_tn/ROM/09/30.md

1.0 KiB

ਫਿਰ ਅਸੀਂ ਕੀ ਆਖੀਏ ?

“ਇਹ ਹੈ ਜੋ ਸਾਨੂੰ ਕਹਿਣਾ ਚਾਹੀਦਾ ਹੈ” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕਿ ਪਰਾਈਆਂ ਕੌਮਾਂ

“ਅਸੀਂ ਆਖਾਂਗੇ ਕਿ ਪਰਾਈਆਂ ਕੌਮਾਂ”

ਧਰਮ ਦਾ ਪਿੱਛਾ ਕਰਨਾ

“ਪਰਮੇਸ਼ੁਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਾ”

ਧਰਮ ਨੂੰ ਪ੍ਰਾਪਤ ਕੀਤਾ ਸਗੋਂ ਉਸ ਧਰਮ ਨੂੰ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ

“ਉਸ ਦੇ ਪੁੱਤਰ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪਰਮੇਸ਼ੁਰ ਨੂੰ ਖੁਸ਼ ਕੀਤਾ”

ਇਸ ਤੱਕ ਨਾ ਪਹੁੰਚੀਆਂ

“ਸ਼ਰਾ ਦੀ ਪਾਲਨਾ ਕਰਨ ਦੇ ਦੁਆਰਾ ਧਰਮ ਨੂੰ ਪ੍ਰਾਪਤ ਨਾ ਕੀਤਾ” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)