pa_tn/ROM/09/01.md

1.1 KiB

ਮੇਰਾ ਵਿਵੇਕ ਪਵਿੱਤਰ ਆਤਮਾ ਦੇ ਵਿੱਚ ਮੇਰਾ ਗਵਾਹ ਹੈ

ਇਸ ਪੰਕਤੀ ਨੂੰ ਅਲੱਗ ਅਲੱਗ ਵਾਕਾਂ ਦੇ ਵਿੱਚ ਲਿਖਿਆ ਜਾ ਸਕਦਾ ਹੈ: “ਪਵਿੱਤਰ ਆਤਮਾ ਮੇਰੇ ਵਿਵੇਕ ਉੱਤੇ ਕਾਬੂ ਰੱਖਦਾ ਹੈ ਅਤੇ ਉਸ ਦੀ ਪੁਸ਼ਟੀ ਕਰਦਾ ਹੈ ਜੋ ਮੈਂ ਕਹਿੰਦਾ ਹਾਂ |”

ਕਿ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਦੁੱਖੀ ਰਹਿੰਦਾ ਹੈ |

ਇਸ ਨੂੰ ਅਲੱਗ ਅਲੱਗ ਵਾਕਾਂ ਦੇ ਵਿੱਚ ਲਿਖਿਆ ਜਾ ਸਕਦਾ ਹੈ | “ਮੈਂ ਤੁਹਾਨੂੰ ਦੱਸਦਾ ਹਾਂ ਕਿ ਬਹੁਤ ਵੱਡਾ ਅਤੇ ਗਹਿਰਾ ਸੋਗ ਕਰਦਾ ਹਾਂ |” ਜੇਕਰ ਉਸ ਵਿਅਕਤੀ ਦੇ ਬਾਰੇ ਲਿਖਣ ਦੀ ਜਰੂਰਤ ਹੈ ਜਿਸ ਦੇ ਲਈ ਪੌਲੁਸ ਸੋਗ ਕਰਦਾ ਹੈ, ਤਾਂ UDB ਨੂੰ ਦੇਖੋ |