pa_tn/ROM/04/20.md

1.4 KiB

ਉਸ ਨੇ ਅਵਿਸ਼ਵਾਸ ਦੇ ਨਾਲ ਸ਼ੱਕ ਨਾ ਕੀਤਾ

“ਸ਼ੱਕ ਨਾ ਕੀਤਾ”

ਪਰ ਵਿਸ਼ਵਾਸ ਦੇ ਵਿੱਚ ਤਕੜਾ ਹੋ ਕੇ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ : “ਪਰ ਉਹ ਆਪਣੇ ਵਿਸ਼ਵਾਸ ਦੇ ਵਿੱਚ ਮਜਬੂਤ ਹੋਇਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਪਰਮੇਸ਼ੁਰ ਦੀ ਵਡਿਆਈ ਕੀਤੀ

“ਅਤੇ ਪਰਮੇਸ਼ੁਰ ਦੀ ਵਡਿਆਈ ਕੀਤੀ”

ਉਸ ਨੂੰ ਪੱਕਾ ਵਿਸ਼ਵਾਸ ਸੀ

“ਅਬਰਾਹਾਮ ਨੂੰ ਪੂਰਾ ਯਕੀਨ ਸੀ”

ਉਹ ਪੂਰਾ ਕਰਨ ਦੇ ਲਈ ਵੀ ਸਮਰੱਥ ਹੈ

“ਪਰਮੇਸ਼ੁਰ ਇਹ ਕਰ ਸਕਦਾ ਹੈ”

ਇਹ ਵੀ ਉਸ ਦੇ ਲਈ ਧਰਮ ਗਿਣਿਆ ਗਿਆ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: “ਪਰਮੇਸ਼ੁਰ ਨੇ ਅਬਰਾਹਾਮ ਦੇ ਵਿੱਚ ਨੂੰ ਧਰਮ ਗਿਣਿਆ” ਜਾਂ “ਪਰਮੇਸ਼ੁਰ ਨੇ ਅਬਰਾਹਾਮ ਨੂੰ ਧਰਮੀ ਗਿਣਿਆ ਕਿਉਂਕਿ ਉਸ ਨੇ ਉਹ ਦੇ ਉੱਤੇ ਵਿਸ਼ਵਾਸ ਕੀਤਾ |”