pa_tn/ROM/04/01.md

1.4 KiB

ਪੌਲੁਸ ਇਹ ਜ਼ੋਰ ਦੇਣ ਲਈ ਕਿ ਜਿਹੜੀਆਂ ਗੱਲਾਂ ਉਹ ਕਰਦਾ ਹੈ ਉਹ ਸੱਚ ਹਨ, ਉਹ ਅਲੰਕ੍ਰਿਤ ਪ੍ਰਸ਼ਨਾਂ ਦੇ ਉੱਤਰ ਦੇਣਾ ਜਾਰੀ ਰੱਖਦਾ ਹੈ| (ਦੇਖੋ: ਅਲੰਕ੍ਰਿਤ ਪ੍ਰਸ਼ਨ)

ਫੇਰ ਅਸੀਂ ਕੀ ਆਖੀਏ ਕਿ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਲੱਭਿਆ ?

“ਇਹ ਹੈ ਜੋ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਲੱਭਿਆ |” ਪੌਲੁਸ ਇਸ ਪ੍ਰਸ਼ਨ ਦਾ ਇਸਤੇਮਾਲ ਪਾਠਕਾਂ ਦਾ ਧਿਆਨ ਖਿੱਚਣ ਲਈ ਕਰਦਾ ਹੈ ਅਤੇ ਕੋਈ ਨਵੀਂ ਚੀਜ਼ ਦੇ ਬਾਰੇ ਗੱਲ ਕਰਨ ਲਈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕਿਉਂਕਿ ਧਰਮ ਸ਼ਾਸ਼ਤਰ ਕੀ ਕਹਿੰਦਾ ਹੈ

“ਕਿਉਂਕਿ ਅਸੀਂ ਧਰਮ ਸ਼ਾਸ਼ਤਰ ਦੇ ਵਿੱਚ ਪੜ੍ਹ ਸਕਦੇ ਹਾਂ” (ਦੇਖੋ: ਅਲੰਕ੍ਰਿਤ ਪ੍ਰਸ਼ਨ ਅਤੇ ਮੂਰਤ)

ਅਤੇ ਇਹ ਉਸ ਦੇ ਲਈ ਧਰਮ ਗਿਣੀ ਗਈ

“ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਧਰਮੀ ਵਿਅਕਤੀ ਗਿਣਿਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)