pa_tn/ROM/03/09.md

1.4 KiB

ਪੌਲੁਸ ਇੱਕ ਯਹੂਦੀ ਵਿਅਕਤੀ ਦੇ ਨਾਲ ਕਾਲਪਨਿਕ ਵਿਵਾਦ ਨੂੰ ਜਾਰੀ ਰੱਖਦਾ ਹੈ, ਉਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਜੋ ਇਸ ਤਰ੍ਹਾਂ ਦੇ ਵਿਅਕਤੀ ਦੇ ਹੋ ਸਕਦੇ ਹਨ |

ਤਾਂ ਫੇਰ ਕਿ ? ਕੀ ਅਸੀਂ ਉਹਨਾਂ ਦੇ ਨਾਲੋਂ ਚੰਗੇ ਹਾਂ ?

ਸੰਭਾਵੀ ਅਰਥ ਇਹ ਹਨ: 1) “ਅਸੀਂ ਮਸੀਹੀ ਉਹਨਾਂ ਬੁਰੀਆਂ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਜਿਹੜੀਆਂ ਅਸੀਂ ਕਰਦੇ ਹਾਂ!” ਜਾਂ 2) “ਸਾਨੂੰ ਯਹੂਦੀਆਂ ਇਹ ਕਲਪਨਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਅਸੀਂ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਜਾਵਾਂਗੇ, ਕੇਵਲ ਯਹੂਦੀ ਹੋਣ ਦੇ ਕਾਰਨ!” (UDB) (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕਦੇ ਨਹੀਂ

ਇਹ ਇੱਕ ਆਮ “ਨਹੀਂ” ਦੇ ਨਾਲੋਂ ਜਿਆਦਾ ਪ੍ਰਭਾਵੀ ਹੈ, ਪਰ “ਪੂਰੀ ਤਰ੍ਹਾਂ ਦੇ ਨਾਲ ਨਹੀਂ!” ਜਿਹਨਾਂ ਪ੍ਰਭਾਵੀ ਨਹੀਂ ਹੈ |