pa_tn/ROM/02/13.md

1.9 KiB

ਪੌਲੁਸ ਆਪਣੇ ਇੱਕ ਯਹੂਦੀ ਵਿਅਕਤੀ ਦੇ ਨਾਲ ਆਪਣੇ ਕਾਲਪਨਿਕ ਵਾਦ ਵਿਵਾਦ ਨੂੰ ਜਾਰੀ ਰੱਖਦਾ ਹੈ

ਕਿਉਂਕਿ

“ਕਿਉਂਕਿ |” ਜੇਕਰ ਤੁਹਾਡੀ ਭਾਸ਼ਾ ਦੇ ਵਿੱਚ ਇਹ ਦਿਖਾਉਂਣ ਦੇ ਲਈ ਕੋਈ ਢੰਗ ਹੈ ਕਿ ਆਇਤ 14 ਅਤੇ 15 ਪੜਨ ਵਾਲਿਆਂ ਨੂੰ ਵਾਧੂ ਜਾਣਕਾਰੀ ਦੇਣ ਦੇ ਲਈ ਪੌਲੁਸ ਦੇ ਵਾਦ ਵਿਵਾਦ ਦੀ ਵਿਆਖਿਆ ਕਰਦੀਆਂ ਹਨ, ਉਸ ਦਾ ਇਸਤੇਮਾਲ ਇੱਥੇ ਕਰੋ | ਤੁਹਾਨੂੰ 2:14

15 ਨੂੰ 2:13 ਤੋਂ ਪਹਿਲਾਂ ਜਾਂ 2:16 ਤੋਂ ਬਾਅਦ ਰੱਖਣ ਦੀ ਜਰੂਰਤ ਹੋ ਸਕਦੀ ਹੈ |

ਇਹ ਸ਼ਰਾ ਦੇ ਸੁਣਨ ਵਾਲੇ ਨਹੀਂ ਹਨ

“ਇਹ ਉਹ ਨਹੀਂ ਹਨ ਜਿਹੜੇ ਕੇਵਲ ਮੂਸਾ ਦੀ ਸ਼ਰਾ ਨੂੰ ਸੁਣਦੇ ਹਨ”

ਜਿਹੜੇ ਪਰਮੇਸ਼ੁਰ ਦੇ ਅੱਗੇ ਧਰਮੀ ਹਨ

“ਜੋ ਪਰਮੇਸ਼ੁਰ ਨੂੰ ਮਨ ਭਾਉਂਦੇ ਹਨ”

ਪਰ ਇਹ ਸ਼ਰਾ ਦੇ ਕੰਮ ਕਰਨ ਵਾਲੇ ਹਨ

“ਪਰ ਇਹ ਉਹ ਜਿਹੜੇ ਮੂਸਾ ਦੀ ਸ਼ਰਾ ਦੀ ਪਾਲਨਾ ਕਰਦੇ ਹਨ”

ਧਰਮੀ ਠਹਿਰਾਏ ਜਾਣਗੇ

“ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: “ਪਰਮੇਸ਼ੁਰ ਉਹਨਾਂ ਨੂੰ ਕਬੂਲ ਕਰੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਆਪਣੇ ਲਈ ਆਪ ਹੀ ਸ਼ਰਾ ਹਨ

“ਪਰਮੇਸ਼ੁਰ ਨੇ ਉਹਨਾਂ ਦੇ ਅੰਦਰ ਸ਼ਰਾ ਨੂੰ ਪਹਿਲਾਂ ਹੀ ਰੱਖਿਆ ਹੈ”