pa_tn/ROM/01/04.md

2.2 KiB

ਉਹ ਥਾਪਿਆ ਗਿਆ

ਸ਼ਬਦ “ਉਹ” ਦਾਊਦ ਦੇ ਨਾਲ ਸੰਬੰਧਿਤ ਹੈ | ਪੰਕਤੀ “ਥਾਪਿਆ ਗਿਆ” ਦਾ ਅਨੁਵਾਦ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: “ਪਰਮੇਸ਼ੁਰ ਨੇ ਉਸ ਨੂੰ ਥਾਪਿਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਪਵਿੱਤਰਤਾਈ ਦਾ ਆਤਮਾ

ਇਹ ਪਵਿੱਤਰ ਆਤਮਾ ਦੇ ਨਾਲ ਸੰਬੰਧਿਤ ਹੈ |

ਮੁਰਦਿਆਂ ਵਿਚੋਂ ਜੀ ਉਠਣ ਦੇ ਦੁਆਰਾ

“ਉਸ ਦੇ ਮਰਨ ਤੋਂ ਬਾਅਦ ਉਸ ਨੂੰ ਫਿਰ ਤੋਂ ਜਿਉਂਦਾ ਕਰਨ ਦੇ ਦੁਆਰਾ”

ਅਸੀਂ ਕਿਰਪਾ ਅਤੇ ਰਸੂਲ ਦੀ ਪਦਵੀ ਪਾਈ

“ਪਰਮੇਸ਼ੁਰ ਨੇ ਕਿਰਪਾ ਦੇ ਨਾਲ ਮੈਨੂੰ ਦਾਤ ਦਿੱਤੀ | ਉਸ ਨੇ ਮੈਨੂੰ ਰਸੂਲ ਹੋਣ ਦੇ ਲਈ ਥਾਪਿਆ |” ਸਮਾਂਤਰ ਅਨੁਵਾਦ: “ਪਰਮੇਸ਼ੁਰ ਨੇ ਮੇਰੇ ਉੱਤੇ ਰਸੂਲ ਹੋਣ ਦੇ ਲਈ ਕਿਰਪਾ ਕੀਤੀ |” ਇੱਥੇ “ਅਸੀਂ” ਪੌਲੁਸ ਅਤੇ ਉਹਨਾਂ 12 ਰਸੂਲਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਯਿਸੂ ਦੇ ਮਗਰ ਚੱਲੇ ਪਰ ਇਸ ਵਿੱਚ ਰੋਮ ਦੇ ਵਿਸ਼ਵਾਸੀ ਸ਼ਾਮਿਲ ਨਹੀਂ ਹੈ | (ਦੇਖੋ: ਵਿਸ਼ੇਸ਼, hendiadys)

ਤਾਂ ਕਿ ਉਸ ਦੇ ਨਾਮ ਦੇ ਲਈ ਸਾਰੀਆਂ ਕੌਮਾਂ ਦੇ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਹੋ ਜਾਵੇ

ਪੌਲੁਸ ਸ਼ਬਦ “ਨਾਮ” ਦਾ ਇਸਤੇਮਾਲ ਯਿਸੂ ਦਾ ਹਵਾਲਾ ਦੇਣ ਲਈ ਕਰਦਾ ਹੈ | ਸਮਾਂਤਰ ਅਨੁਵਾਦ: “ਉਸ ਉੱਤੇ ਉਹਨਾਂ ਦਾ ਵਿਸ਼ਵਾਸ ਹੋਣ ਦੇ ਕਾਰਨ ਸਾਰੀਆਂ ਕੌਮਾਂ ਨੂੰ ਆਗਿਆਕਾਰੀ ਸਿਖਾਉਣ ਦੇ ਲਈ” (ਦੇਖੋ: ਲੱਛਣ ਅਲੰਕਾਰ)