pa_tn/REV/21/09.md

653 B

ਦੁਲਹਨ, ਲੇਲੇ ਦੀ ਪਤਨੀ

ਇੱਥੇ ਵਿਆਹ ਦੀ ਕਲਪਨਾ ਯਿਸੂ ਨੂੰ ਹਮੇਸ਼ਾਂ ਦੇ ਲਈ ਆਪਣੇ ਲੋਕਾਂ ਅਤੇ ਸ਼ਹਿਰ ਦੇ ਨਾਲ ਹੋਣ ਨੂੰ ਦਿਖਾਉਂਦੀ ਹੈ | (ਦੇਖੋ: ਅਲੰਕਾਰ)

ਲੇਲਾ

ਦੇਖੋ ਤੁਸੀਂ 5:6 ਵਿੱਚ ਇਸ ਦਾ ਅਨੁਵਾਦ ਕਿਵੇਂ ਕੀਤਾ |

ਫਿਰ ਉਹ ਮੈਨੂੰ ਆਤਮਾ ਵਿੱਚ ਪਰੇ ਲਈ ਗਿਆ

ਦੇਖੋ ਤੁਸੀਂ ਇਸ ਦਾ ਅਨੁਵਾਦ 17:3 ਵਿੱਚ ਕਿਵੇਂ ਕੀਤਾ |