pa_tn/REV/21/05.md

929 B

ਅਲਫਾ ਅਤੇ ਓਮੇਗਾ, ਆਦਿ ਅਤੇ ਅੰਤ

ਇਹਨਾਂ ਦੋਹਾਂ ਪੰਕਤੀਆਂ ਦਾ ਇੱਕੋ ਹੀ ਅਰਥ ਹੈ ਪਰ ਇਸ ਤੇ ਜ਼ੋਰ ਦੇਣ ਲਈ ਕਿ ਪਰਮੇਸ਼ੁਰ ਸਦੀਪਕ ਹੈ ਇਹਨਾਂ ਨੂੰ ਇਕੱਠੇ ਲਿਖਿਆ ਗਿਆ ਹੈ | (ਦੇਖੋ: ਨਕਲ ਅਤੇ ਨਮਿੱਤ)

ਅਲਫਾ ਅਤੇ ਓਮੇਗਾ

ਦੇਖੋ ਤੁਸੀਂ 1:8 ਵਿੱਚ ਇਸ ਦਾ ਅਨੁਵਾਦ ਕਿਵੇਂ ਕੀਤਾ |

ਜੋ ਪਿਆਸਾ ਹੈ....ਜੀਵਨ ਦਾ ਪਾਣੀ

ਇਸ ਦਾ ਅਰਥ ਹੈ ਪਰਮੇਸ਼ੁਰ ਉਸ ਹਰੇਕ ਵਿਅਕਤੀ ਨੂੰ ਮੁਫ਼ਤ ਵਿੱਚ ਸਦੀਪਕ ਜੀਵਨ ਦੇਵੇਗਾ ਜਿਹੜਾ ਸੱਚ ਮੁੱਚ ਇਸ ਨੂੰ ਚਾਹੁੰਦਾ ਹੈ | (ਦੇਖੋ: ਅਲੰਕਾਰ)