pa_tn/REV/13/03.md

784 B

ਪਰ ਉਹ ਸੱਟ ਚੰਗੀ ਹੋ ਗਈ

ਸਮਾਂਤਰ ਅਨੁਵਾਦ: “ਪਰ ਉਹ ਜਖਮ ਚੰਗਾ ਹੋ ਗਿਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਦਰਿੰਦੇ ਦੇ ਪਿੱਛੇ ਤੁਰ ਪਿਆ

“ਦਰਿੰਦੇ ਦੀ ਆਗਿਆ ਮੰਨੀ”

ਅਜਗਰ

ਦੇਖੋ ਤੁਸੀਂ 12:3 ਵਿੱਚ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ |

ਇਸ ਦੇ ਨਾਲ ਕੌਣ ਲੜ ਸਕਦਾ ਹੈ ?

ਸਮਾਂਤਰ ਅਨੁਵਾਦ: “ਕੋਈ ਦਰਿੰਦੇ ਨਾਲ ਨਹੀਂ ਲੜ ਸਕਦਾ ਅਤੇ ਜਿੱਤ ਨਹੀਂ ਸਕਦਾ!” (ਦੇਖੋ: ਅਲੰਕ੍ਰਿਤ ਪ੍ਰਸ਼ਨ)