pa_tn/REV/09/01.md

523 B

ਖੂਹ

ਧਰਤੀ ਦੇ ਹੇਠ ਇੱਕ ਲੰਬਾ ਅਤੇ ਪਤਲਾ ਰਾਸਤਾ

ਡੂੰਘਾ ਅਤੇ ਨਾ ਮੁੱਕਣ ਵਾਲਾ

ਸਮਾਂਤਰ ਅਨੁਵਾਦ: “ਨਾ ਮੁੱਕਣ ਵਾਲਾ ਡੂੰਘਾ” (ਦੇਖੋ: ਇੱਕ ਦੇ ਲਈ ਦੋ)

ਧੂੰਏ ਦਾ ਭੱਠਾ

ਇੱਕ ਅੱਗ ਦੇ ਵਿਚੋਂ ਉੱਠਦਾ ਹੋਇਆ ਧੂੰਏ ਦਾ ਇੱਕ ਵੱਡਾ ਬੱਦਲ (ਦੇਖੋ: ਅਲੰਕਾਰ)