799 B
799 B
ਸਾਰੇ ਦੂਤ....ਜੀਵ
ਸਮਾਂਤਰ ਅਨੁਵਾਦ: “ਸਾਰੇ ਦੂਤ, ਬਜ਼ੁਰਗ ਅਤੇ ਚਾਰ ਜੀਵ ਸਿੰਘਾਸਣ ਦੇ ਦੁਆਲੇ ਖੜੇ ਹੋਏ”
ਚਾਰ ਜੀਵ
ਇਹ 4:6
8 ਵਿੱਚ ਦਿੱਤੇ ਗਈ ਚਾਰ ਜੀਵ ਹਨ |
ਸਤੂਤੀ, ਮਹਿਮਾ.....ਸਾਡੇ ਪਰਮੇਸ਼ੁਰ ਦੀ ਹੋਵੇ
ਸਾਡਾ ਪਰਮੇਸ਼ੁਰ ਸਤੂਤੀ, ਮਹਿਮਾ, ਬੁੱਧੀ, ਧੰਨਵਾਦ, ਆਦਰ ਅਤੇ ਸਾਮਰਥ ਦੇ ਯੋਗ ਹੈ”
ਸਦਾ ਅਤੇ ਹਮੇਸ਼ਾਂ
ਇਹਨਾਂ ਦੋਹਾਂ ਸ਼ਬਦਾਂ ਨੂੰ ਜ਼ੋਰ ਦੇਣ ਲਈ ਇਕੱਠੇ ਕੀਤਾ ਗਿਆ ਹੈ | (ਦੇਖੋ: ਨਕਲ)