ਸਿੰਘਾਸਣ ਅਤੇ ਲੇਲੇ ਦੇ ਸਾਹਮਣੇ ਖੜੇ
ਸਮਾਂਤਰ ਅਨੁਵਾਦ: “ਲੇਲੇ ਅਤੇ ਸਿੰਘਾਸਣ ਦੇ ਸਾਹਮਣੇ ਖੜੇ” (ਦੇਖੋ: ਸਮਾਂਤਰ)
ਚਿੱਟੇ ਬਸਤਰ
ਇੱਥੇ “ਚਿੱਟਾ” ਰੰਗ ਸ਼ੁੱਧਤਾ ਨੂੰ ਦਰਸਾਉਂਦਾ ਹੈ | (ਦੇਖੋ: ਅਲੰਕਾਰ)
ਮੁਕਤੀ ਲੇਲੇ ਦੇ ਵੱਲੋਂ ਹੈ
ਸਮਾਂਤਰ ਅਨੁਵਾਦ: “ਸਾਡਾ ਪਰਮੇਸ਼ੁਰ ਜੋ ਸਿੰਘਾਸਣ ਉੱਤੇ ਬੈਠਦਾ ਹੈ, ਅਤੇ ਲੇਲੇ ਨੇ ਸਾਨੂੰ ਬਚਾਇਆ” (ਦੇਖੋ: ਭਾਵਵਾਚਕ ਨਾਮ)