834 B
834 B
ਜਿਹਨਾਂ ਉੱਤੇ ਮੋਹਰ ਲੱਗੀ
ਸਮਾਂਤਰ ਅਨੁਵਾਦ: “ਜਿਹਨਾਂ ਉੱਤੇ ਪਰਮੇਸ਼ੁਰ ਦਾ ਨਿਸ਼ਾਨ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਬਾਰਾਂ ਹਜ਼ਾਰ
12,000 ਹਰੇਕ ਗੋਤ ਵਿਚੋਂ (ਦੇਖੋ: ਅੰਕਾਂ ਦਾ ਅਨੁਵਾਦ ਕਰਨਾ)
144,000
ਇਹ ਹਰੇਕ ਗੋਤ ਵਿਚੋਂ 12000 ਦੇ ਬਾਰਾਂ ਸਮੂਹ ਹਨ | (ਦੇਖੋ: ਅੰਕਾਂ ਦਾ ਅਨੁਵਾਦ ਕਰਨਾ)
ਇਸਰਾਏਲ ਦੇ ਲੋਕਾਂ ਦਾ ਹਰੇਕ ਗੋਤ
ਇਸਰਾਏਲ ਵਿੱਚ ਬਾਰਾਂ ਗੋਤ ਸਨ, ਯਾਕੂਬ ਦੇ ਹਰੇਕ ਪੁੱਤਰ ਦੇ ਨਾਮ ਦੇ ਅਨੁਸਾਰ |