pa_tn/PHM/01/21.md

2.5 KiB

ਤੇਰੀ ਆਗਿਆਕਾਰੀ ਉੱਤੇ ਭਰੋਸਾ ਰੱਖ ਕੇ

“ਕਿਉਂਕਿ ਮੈਨੂੰ ਯਕੀਨ ਹੈ ਕਿ ਜੋ ਮੈਂ ਕਹਿੰਦਾ ਹਾਂ ਉਹ ਤੂੰ ਕਰੇਂਗਾ”

ਤੇਰੀ ਆਗਿਆਕਾਰੀ.....ਤੈਨੂੰ ਲਿਖ ਰਿਹਾ,.......ਤੂੰ ਕਰੇਂਗਾ

ਪੌਲੁਸ ਇਹ ਫਿਲੇਮੋਨ ਨੂੰ ਲਿਖ ਰਿਹਾ ਸੀ |“ (ਦੇਖੋ: ਤੁਸੀਂ ਦੇ ਰੂਪ)

ਜਾਣਦੇ ਹੋਏ

“ਅਤੇ ਮੈਂ ਜਾਣਦਾ ਹਾਂ”

ਜੋ ਮੈਂ ਕਹਿੰਦਾ ਹਾਂ

“ਜੋ ਮੈਂ ਕਰਨ ਲਈ ਕਹਿੰਦਾ ਹਾਂ”

ਇਹ ਵੀ

“ਵੀ”

ਮੇਰੇ ਲਈ ਇੱਕ ਕਮਰਾ ਤਿਆਰ ਕਰ

“ਆਪਣੇ ਘਰ ਵਿੱਚ ਮੇਰੇ ਲਈ ਇੱਕ ਕਮਰਾ ਤਿਆਰ ਕਰ |” ਪੌਲੁਸ ਨੇ ਫਿਲੇਮੋਨ ਨੂੰ ਇਹ ਕਰਨ ਲਈ ਕਿਹਾ |

ਤੁਹਾਡੀਆਂ ਪ੍ਰਾਰਥਨਾਂ ਦੇ ਦੁਆਰਾ.....ਤੁਹਾਡੇ ਕੋਲ ਆਉਣ ਲਈ

ਇੱਥੇ ਸ਼ਬਦ “ਤੁਹਾਡਾ” ਅਤੇ “ਤੁਸੀਂ” ਫਿਲੇਮੋਨ ਤੇ ਵਿਸ਼ਵਾਸੀਆਂ ਨਾਲ ਸੰਬੰਧਿਤ ਹੈ ਜੋ ਉਸ ਦੇ ਘਰ ਇਕੱਠੇ ਹੁੰਦੇ ਸਨ | (ਦੇਖੋ : ਤੁਸੀਂ ਦੇ ਰੂਪ)

ਤੁਹਾਡੀਆਂ ਪ੍ਰਾਰਥਨਾਂ ਦੇ ਦੁਆਰਾ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਤੁਹਾਡੀਆਂ ਪ੍ਰਾਰਥਨਾਂ ਦੇ ਨਤੀਜੇ ਵੱਜੋਂ” ਜਾਂ “ਕਿਉਂਕਿ ਤੁਸੀਂ ਸਾਰੇ ਮੇਰੇ ਲਈ ਪ੍ਰਾਰਥਨਾਂ ਕਰ ਰਹੇ ਹੋ |”

ਮੈਨੂੰ ਤੁਹਾਡੇ ਕੋਲ ਆਉਣ ਲਈ ਆਗਿਆ ਦਿੱਤੀ ਜਾਵੇਗੀ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਪੰਕਤੀ ਵਿੱਚ ਕੀਤਾ ਜਾ ਸਕਦਾ ਹੈ “ਪਰਮੇਸ਼ੁਰ ਤੁਹਾਡੇ ਕੋਲ ਜਾਣ ਲਈ ਮੈਨੂੰ ਆਗਿਆ ਦੇਵੇਗਾ” ਜਾਂ “ਪਰਮੇਸ਼ੁਰ ਉਹਨਾਂ ਕੋਲੋਂ ਜਿਹਨਾਂ ਨੇ ਮੈਨੂੰ ਕੈਦ ਵਿੱਚ ਰੱਖਿਆ ਹੈ, ਮੈਨੂੰ ਛੁਡਾਵੇਗਾ ਤਾਂ ਕਿ ਮੈਂ ਤੁਹਾਡੇ ਕੋਲ ਜਾ ਸਕਾਂ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)