pa_tn/PHM/01/14.md

3.1 KiB

ਪਰ ਮੈਂ ਤੇਰੀ ਸਲਾਹ ਬਿਨ੍ਹਾਂ ਕੁਝ ਕਰਨਾ ਨਾ ਚਾਹਿਆ

“ਮੈਂ ਉਸ ਨੂੰ ਤੇਰੀ ਪ੍ਰਵਾਨਗੀ ਤੋਂ ਬਿਨ੍ਹਾਂ ਇੱਥੇ ਰੱਖਣਾ ਨਾ ਚਾਹਿਆ” ਜਾਂ “ਪਰ ਜੇਕਰ ਤੂੰ ਸਹਿਮਤ ਹੈਂ ਤਾਂ ਮੈਂ ਉਸ ਨੂੰ ਇੱਥੇ ਰੱਖਣਾ ਚਾਹੁੰਦਾ ਹਾਂ”

ਤੁਹਾਡਾ.....ਤੁਸੀਂ

14

16 ਆਇਤ ਵਿੱਚ ਇਹ ਪੜਨਾਂਵ ਇੱਕ ਵਚਨ ਹਨ ਅਤੇ ਫਿਲੇਮੋਨ ਨਾਲ ਸੰਬੰਧਿਤ ਹਨ (ਦੇਖੋ: ਤੁਸੀਂ ਦੇ ਰੂਪ)

ਤਾਂ ਜੋ ਤੇਰਾ ਉਪਕਾਰ ਲਾਚਾਰੀ ਤੋਂ ਨਾ ਹੋਵੇ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਤਾਂ ਕਿ ਤੂੰ ਉਹ ਕਰੇਂ ਜੋ ਸਹੀ ਹੈ, ਪਰ ਇਸ ਦੇ ਕਾਰਨ ਨਹੀਂ ਕਿ ਮੈਂ ਤੈਨੂੰ ਮਜਬੂਰ ਕਰ ਰਿਹਾ ਹਾਂ” ਜਾਂ “ਪਰ ਕਿਉਂਕਿ ਤੂੰ ਆਜ਼ਾਦੀ ਨਾਲ ਸਹੀ ਕਰਨਾ ਚੁਣੇ”

ਹੋ ਸਕਦਾ ਹੈ ਉਹ ਤੇਰੇ ਨਾਲੋਂ ਅਲੱਗ ਹੋਇਆ ਸੀ

ਇਸ ਸੁਸਤ ਪੰਕਤੀ ਨੂੰ ਕਿਰਿਆਸ਼ੀਲ ਪੰਕਤੀ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ: “ਹੋ ਸਕਦਾ ਹੈ ਪਰਮੇਸ਼ੁਰ ਨੇ ਉਨੇਸਿਮੁਸ ਨੂੰ ਤੇਰੇ ਤੋਂ ਅਲੱਗ ਕੀਤਾ ਸੀ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸ਼ਾਇਦ

“ਹੋ ਸਕਦਾ ਹੈ”

ਥੋੜੇ ਚਿਰ ਲਈ

“ਇਸ ਸਮੇਂ ਦੌਰਾਨ”

ਦਾਸ ਨਾਲੋਂ ਵੱਧਕੇ

“ਦਾਸ ਨਾਲੋਂ ਚੰਗਾ” ਜਾਂ “ਇੱਕ ਦਾਸ ਨਾਲੋਂ ਜਿਆਦਾ ਕੀਮਤੀ”

ਇੱਕ ਪਿਆਰਾ ਭਰਾ

“ਇੱਕ ਪਿਆਰਾ ਭਰਾ” ਜਾਂ “ਇੱਕ ਅਨਮੋਲ ਭਰਾ”

ਇੱਕ ਭਰਾ

“ਮਸੀਹ ਵਿੱਚ ਇੱਕ ਭਰਾ”

ਅਤੇ ਤੇਰੇ ਲਈ ਕਿੰਨਾ ਵਧੀਕ

“ਅਤੇ ਤੇਰੇ ਲਈ ਬਹੁਤ ਜਿਆਦਾ”

ਸਰੀਰ ਵਿੱਚ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਇੱਕ ਆਦਮੀ ਦੀ ਤਰਾਂ” ਜਾਂ “ਤੁਹਾਡੇ ਮਨੁੱਖੀ ਸੰਬੰਧ ਵਿੱਚ |” ਇਸ ਮਨੁੱਖੀ ਸੰਬੰਧ ਨੂੰ ਹੋਰ ਵੀ ਸਪੱਸ਼ਟਤਾ ਨਾਲ ਬਿਆਨ ਕੀਤਾ ਜਾ ਸਕਦਾ ਹੈ : “ਕਿਉਂਕਿ ਉਹ ਤੇਰਾ ਦਾਸ ਹੈ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ)

ਅਤੇ ਪ੍ਰਭੂ ਵਿੱਚ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਅਤੇ ਪ੍ਰਭੂ ਵਿੱਚ ਇੱਕ ਭਰਾ ਦੀ ਤਰਾਂ” ਜਾਂ “ਅਤੇ ਕਿਉਂਕਿ ਉਹ ਪ੍ਰਭੂ ਦਾ ਹੈ |”