pa_tn/MRK/12/35.md

968 B

ਗ੍ਰੰਥੀ ਕਿਵੇਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?

ਸਮਾਂਤਰ ਅਨੁਵਾਦ: “ਇਹ ਲੋਕ ਜਿਹੜੇ ਯਹੂਦੀ ਸ਼ਰਾ ਦੇ ਸਿਖਾਉਣ ਵਾਲੇ ਹਨ, ਇਹ ਗਲਤ ਹਨ ਜਦੋਂ ਇਹ ਕਹਿੰਦੇ ਹਨ ਕਿ ਮਸੀਹ ਸਿਰਫ ਰਾਜਾ ਦਾਊਦ ਦਾ ਵੰਸ਼ਜ ਹੈ! (ਦੇਖੋ: ਅਲੰਕ੍ਰਿਤ ਪ੍ਰਸ਼ਨ)

ਦਾਊਦ ਦਾ ਪੁੱਤਰ

ਸ਼ਬਦ “ਪੁੱਤਰ” ਦਾ ਇਸਤੇਮਾਲ ਇੱਥੇ ਵੰਸ਼ਜ ਦਾ ਹਵਾਲਾ ਦੇਣ ਲਈ ਕੀਤਾ ਗਿਆ ਹੈ | ਤਾਂ ਉਹ ਕਿਵੇਂ ਦਾਊਦ ਦਾ ਪੁੱਤਰ ਹੈ?

ਸਮਾਂਤਰ ਅਨੁਵਾਦ: “ਇਸ ਲਈ ਉਹ ਦਾਊਦ ਦਾ ਪੁੱਤਰ ਨਹੀਂ ਹੋ ਸਕਦਾ!” (ਦੇਖੋ: ਅਲੰਕ੍ਰਿਤ ਪ੍ਰਸ਼ਨ)