pa_tn/MRK/05/09.md

518 B

ਉਸ ਨੇ ਉਸ ਨੂੰ ਕਿਹਾ, "ਮੇਰਾ ਨਾਮ ਲਸ਼ਕਰ ਹੈ, ਕਿਉਂ ਜੋ ਅਸੀਂ ਬਹੁਤੇ ਹਾਂ |"

ਉਸ ਆਦਮੀ ਦੇ ਅੰਦਰ ਆਤਮਾਵਾਂ ਨੇ ਯਿਸੂ ਨੂੰ ਕਿਹਾ ਕਿ ਇਸ ਆਦਮੀ ਵਿੱਚ ਕੇਵਲ ਇੱਕ ਆਤਮਾ ਨਹੀਂ ਹੈ, ਪਰ ਬਹੁਤ ਸਾਰੀਆਂ ਆਤਮਾਵਾਂ ਹਨ | (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)