pa_tn/MRK/01/07.md

976 B

ਉਸ ਨੇ ਪ੍ਰਚਾਰ ਕੀਤਾ

ਯੂਹੰਨਾ (1:2

  1. ਨੇ ਪ੍ਰਚਾਰ ਕੀਤਾ

ਮੈਂ ਤਾਂ ਨੀਵਾਂ ਹੋ ਕੇ ਉਸ ਦੀ ਜੁੱਤੀ ਦਾ ਤਸਮਾ ਖੋਲਣ ਦੇ ਯੋਗ ਵੀ ਨਹੀਂ

ਯੂਹੰਨਾ ਕਹਿੰਦਾ ਹੈ ਕਿ ਉਹ ਨੌਕਰ ਵਾਲਾ ਮਾੜੇ ਤੋਂ ਮਾੜਾ ਕੰਮ ਕਰਨ ਦੇ ਯੋਗ ਵੀ ਨਹੀਂ ਹੈ | (ਦੇਖੋ: ਅਲੰਕਾਰ)

ਨੀਵਾਂ ਹੋ ਕੇ

“ਝੁੱਕ ਕੇ”

ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਣਾ

ਆਤਮਿਕ ਬਪਤਿਸਮਾ ਲੋਕਾਂ ਦਾ ਸੰਪਰਕ ਪਵਿੱਤਰ ਆਤਮਾ ਦੇ ਨਾਲ ਬਣਾਉਂਦਾ ਹੈ ਜਿਵੇਂ ਪਾਣੀ ਦਾ ਬਪਤਿਸਮਾ ਪਾਣੀ ਦੇ ਨਾਲ ਸੰਪਰਕ ਬਣਾਉਂਦਾ ਹੈ | (ਦੇਖੋ: ਅਲੰਕਾਰ)