pa_tn/MAT/26/59.md

7 lines
944 B
Markdown

ਇਸ ਵਿੱਚ ਯਿਸੂ ਨੂੰ ਪ੍ਰਧਾਨ ਜਾਜਕਾਂ ਦੁਆਰਾ ਪ੍ਰਸ਼ਨ ਪੁੱਛੇ ਜਾਣ ਦਾ ਵਰਣਨ ਜਾਰੀ ਹੈ |
# ਦੋ ਅੱਗੇ ਆਏ
“ਦੋ ਮਨੁੱਖ ਅੱਗੇ ਆਏ” (UDB) ਜਾਂ “ਦੋ ਗਵਾਹ ਅੱਗੇ ਆਏ”
ਕਿਹਾ, “ਇਸ ਆਦਮੀ ਨੇ ਕਿਹਾ, “ਮੈਂ ਪਰਮੇਸ਼ੁਰ ਦੀ ਹੈਕਲ ਨੂੰ ਢਾਹ ਸਕਦਾ ਹਾਂ ਅਤੇ ਫਿਰ ਤੋਂ ਤਿੰਨ ਦਿਨਾਂ ਵਿੱਚ ਬਣਾ ਸਕਦਾ ਹਾਂ |”
AT: “ਇਹ ਗਵਾਹੀ ਦਿੱਤੀ ਕਿ ਉਹਨਾਂ ਨੇ ਸੁਣਿਆ ਹੈ ਯਿਸੂ ਕਹਿੰਦਾ ਸੀ ਕਿ ਮੈਂ ਹੈਕਲ ਨੂੰ ਤੋੜ ਕੇ ਦੁਬਾਰਾ ਤਿੰਨ ਦਿਨਾਂ ਵਿੱਚ ਬਣਾ ਸਕਦਾ ਹਾਂ |” (ਦੇਖੋ: ਭਾਸ਼ਾ ਵਿੱਚ ਕੌਮੇ)