pa_tn/MAT/26/17.md

2.2 KiB

ਯਿਸੂ ਚੇਲਿਆਂ ਦੇ ਨਾਲ ਪਸਾਹ ਦਾ ਭੋਜਨ ਖਾਣ ਲਈ ਤਿਆਰ ਹੁੰਦਾ ਹੈ |

ਉਸ ਨੇ ਕਿਹਾ, ”ਨਗਰ ਵਿੱਚ ਫਲਾਣੇ ਆਦਮੀ ਦੇ ਕੋਲ ਜਾਓ ਅਤੇ ਉਸ ਨੂੰ ਕਹੋ, “ਗੁਰੂ ਕਹਿੰਦਾ ਹੈ, “ਮੇਰਾ ਸਮਾਂ ਨੇੜੇ ਹੈ’ ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ | “

ਯਿਸੂ ਆਪਣੇ ਚੇਲਿਆਂ ਨੂੰ ਆਪਣਾ ਸੰਦੇਸ਼ ਦੂਸਰੇ ਵਿਅਕਤੀ ਨੂੰ ਦੱਸਣ ਲਈ ਆਖਦਾ ਹੈ | AT: ਉਸ ਨੇ ਆਪਣੇ ਚੇਲਿਆਂ ਨੂੰ ਨਗਰ ਵਿੱਚ ਫਲਾਣੇ ਆਦਮੀ ਦੇ ਕੋਲ ਜਾਣ ਲਈ ਕਿਹਾ ਅਤੇ ਕਿਹਾ ਕਿ ਉਸ ਨੂੰ ਆਖੋ ਗੁਰੂ ਕਹਿੰਦਾ ਹੈ, “ਮੇਰਾ ਸਮਾਂ ਨੇੜੇ ਹੈ | ਮੈਂ ਤੇਰੇ ਘਰ ਆਪਣੇ ਚੇਲਿਆਂ ਦੇ ਨਾਲ ਪਸਾਹ ਮਨਾਵਾਂਗਾ | “ ਜਾਂ “ਉਸਨੇ ਚੇਲਿਆਂ ਨੂੰ ਸ਼ਹਿਰ ਵਿੱਚ ਫਲਾਣੇ ਆਦਮੀ ਕੋਲ ਜਾਣ ਲਈ ਕਿਹਾ ਅਤੇ ਆਖਿਆ ਕਿ ਉਸ ਨੂੰ ਕਹੋ ਕਿ ਗੁਰੂ ਕਹਿੰਦਾ ਹੈ ਕਿ ਮੇਰਾ ਸਮਾਂ ਨੇੜੇ ਹੈ ਅਤੇ ਮੈਂ ਆਪਣੇ ਚੇਲਿਆਂ ਦੇ ਨਾਲ ਉਸ ਆਦਮੀ ਦੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ | “

ਮੇਰਾ ਸਮਾਂ

ਸੰਭਾਵੀ ਅਰਥ: 1) “ਉਹ ਸਮਾਂ ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ” (UDB) ਜਾਂ 2) “ਉਹ ਸਮਾਂ ਜਿਹੜਾ ਪਰਮੇਸ਼ੁਰ ਨੇ ਮੇਰੇ ਲਈ ਠਹਿਰਾਇਆ ਹੈ | “

ਨੇੜੇ ਹੈ

ਸੰਭਾਵੀ ਅਰਥ : 1) “ਨੇੜੇ ਹੈ” (UDB) ਜਾਂ 2) “ਆ ਗਿਆ ਹੈ |” (ਦੇਖੋ: ਮੁਹਾਵਰੇ) ਪਸਾਹ ਕਰਾਂ

“ਪਸਾਹ ਦਾ ਭੋਜਨ ਖਾਵਾਂ” ਜਾਂ “ਖਾਸ ਭੋਜਨ ਖਾਣ ਦੇ ਦੁਆਰਾ ਪਸਾਹ ਮਨਾਵਾਂ”