13 lines
1.2 KiB
Markdown
13 lines
1.2 KiB
Markdown
ਯਿਸੂ ਕਹਿੰਦਾ ਹੈ ਕਿ ਉਹ ਉਦਾਸ ਹੈ ਕਿਉਂਕਿ ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਦਾ ਇਨਕਾਰ ਕੀਤਾ ਹੈ |
|
|
# ਯਰੂਸ਼ਲਮ, ਯਰੂਸ਼ਲਮ
|
|
|
|
ਯਿਸੂ ਯਰੂਸ਼ਲਮ ਦੇ ਲੋਕਾਂ ਦੇ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਖੁਦ ਹੀ ਇੱਕ ਸ਼ਹਿਰ ਹੋਣ | (ਦੇਖੋ : ਨ੍ਜਾਸਨ ਅਤੇ ਲੱਛਣ ਅਲੰਕਾਰ)
|
|
# ਤੁਹਾਡੇ ਬੱਚੇ
|
|
|
|
ਇਸਰਾਏਲ ਦੇ ਸਾਰੇ (ਦੇਖੋ: ਲੋਪ ਅਤੇ ਲੱਛਣ ਅਲੰਕਾਰ)
|
|
# ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ
|
|
|
|
AT: “ਪਰਮੇਸ਼ੁਰ ਤੁਹਾਡੇ ਘਰ ਨੂੰ ਛੱਡ ਦੇਵੇਗਾ, ਅਤੇ ਇਹ ਖਾਲੀ ਹੋਵੇਗਾ” (ਦੇਖੋ: ਲੱਛਣ ਅਲੰਕਾਰ)
|
|
ਤੁਹਾਡਾ ਘਰ
|
|
|
|
ਸੰਭਾਵੀ ਅਰਥ ਇਹ ਹਨ: 1) ਯਰੂਸ਼ਲਮ ਸ਼ਹਿਰ (ਦੇਖੋ UDB) ਜਾਂ 2) ਹੈਕਲ | (ਦੇਖੋ: ਲੱਛਣ ਅਲੰਕਾਰ) |