pa_tn/MAT/21/04.md

1.1 KiB

ਇਸ ਵਿੱਚ ਯਿਸੂ ਦਾ ਯਰੂਸ਼ਲਮ ਵਿੱਚ ਇੱਕ ਗਧੇ ਤੇ ਸਵਾਰੀ ਕਰਨ ਦਾ ਵਰਣਨ ਜਾਰੀ ਹੈ |

ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ

“ਪਰਮੇਸ਼ੁਰ ਨੇ ਬਹੁਤ ਬਹੁਤ ਸਾਲ ਪਹਿਲਾਂ ਹੀ ਆਪਣੇ ਇੱਕ ਨਬੀ ਦੁਆਰਾ ਦੱਸ ਦਿੱਤਾ ਸੀ ਕਿ ਇਹ ਹੋਵੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਜੋ ਨਬੀ ਦੇ ਦੁਆਰਾ ਕਿਹਾ ਗਿਆ ਸੀ

“ਜੋ ਨਬੀ ਨੇ ਇਸ ਦੇ ਹੋਣ ਤੋਂ ਪਹਿਲਾਂ ਹੀ ਦੱਸਿਆ ਸੀ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸੀਯੋਨ ਦੀ ਧੀ

ਇਸਰਾਏਲ (ਦੇਖੋ: ਸ੍ਸ੍ਸ੍ਸ)

ਗਧਾ

ਇੱਕ ਜਾਨਵਰ ਜਿਸ ਉੱਤੇ ਗ਼ਰੀਬ ਲੋਕ ਸਵਾਰੀ ਕਰਦੇ ਸਨ

ਗਧੀ ਦਾ ਬੱਚਾ

ਇੱਕ ਛੋਟਾ ਨਰ ਗਧਾ