pa_tn/MAT/12/38.md

1.4 KiB

ਯਿਸੂ ਅਵਿਸ਼ਵਾਸੀ ਗੁਰੂਆਂ ਅਤੇ ਫ਼ਰੀਸੀਆਂ ਨੂੰ ਡਾਂਟਦਾ ਹੈ ਕਿਉਂਕਿ ਉਹ ਉਸ ਦੁਆਰਾ ਭੂਤਾਂ ਨਾਲ ਜਕੜੇ ਹੋਏ ਅੰਨੇ ਨੂੰ ਚੰਗੇ ਕਰਨ ਤੋਂ ਬਾਅਦ, ਇੱਕ ਨਿਸ਼ਾਨ ਦੀ ਮੰਗ ਕਰਦੇ ਹਨ |

ਇੱਛਾ

“ਚਾਹਤ”

ਬੁਰੀ ਅਤੇ ਹਰਾਮਕਾਰ ਪੀੜੀ

ਉਸ ਸਮੇਂ ਦੇ ਲੋਕ ਬੁਰਾ ਕਰਨਾ ਪਸੰਦ ਕਰਦੇ ਸਨ ਅਤੇ ਪਰਮੇਸ਼ੁਰ ਦੇ ਨਾਲ ਵਫ਼ਾਦਾਰ ਨਹੀਂ ਸਨ|

ਇਹਨਾਂ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ

“ਪਰਮੇਸ਼ੁਰ ਇਸ ਬੁਰੀ ਅਤੇ ਹਰਾਮਕਾਰ ਪੀੜੀ ਨੂੰ ਨਿਸ਼ਾਨ ਨਹੀਂ ਦੇਵੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਯੂਨਾਹ ਦਾ ਨਿਸ਼ਾਨ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜੋ ਯੂਨਾਹ ਦੇ ਨਾਲ ਹੋਇਆ” ਜਾਂ “ਉਹ ਚਮਤਕਾਰ ਜਿਹੜਾ ਪਰਮੇਸ਼ੁਰ ਨੇ ਯੂਨਾਹ ਲਈ ਕੀਤਾ” (ਦੇਖੋ: ਅਲੰਕਾਰ) ਧਰਤੀ ਦੇ ਅੰਦਰ

ਕਬਰ ਦੇ ਅੰਦਰ (ਦੇਖੋ: ਮੁਹਾਵਰੇ)