pa_tn/MAT/12/01.md

1.7 KiB

ਯਿਸੂ ਮਸੀਹ ਆਪਣੇ ਚੇਲਿਆਂ ਦਾ ਬਚਾਓ ਕਰਦਾ ਹੈ ਜਦੋਂ ਫ਼ਰੀਸੀ ਉਹਨਾਂ ਦੀ ਸਬਤ ਦੇ ਦਿਨ ਸਿੱਟੇ ਤੋੜਨ ਦੇ ਕਾਰਨ ਅਲੋਚਨਾ ਕਰਦੇ ਹਨ |

ਖੇਤ

ਅਨਾਜ ਬੀਜ਼ਣ ਲਈ ਇੱਕ ਸਥਾਨ | ਜੇਕਰ ਕਣਕ ਅਗਿਆਤ ਹੈ ਅਤੇ “ਅਨਾਜ” ਜਿਆਦਾ ਆਮ ਹੈ, “ਉਹ ਖੇਤ ਜਿੱਥੇ ਉਹ ਪੌਦੇ ਉਗਾਏ ਜਾਂਦੇ ਹਨ ਜਿਹਨਾਂ ਤੋਂ ਉਹ ਰੋਟੀ ਬਣਾਉਂਦੇ ਹਨ |”

ਸਿੱਟੇ ਤੋੜੇ ਅਤੇ ਖਾਣ ਲੱਗੇ .. ਉਹ ਕਰਨ ਲੱਗੇ ਜੋ ਸਬਤ ਦੇ ਦਿਨ ਕਰਨਾ ਜੋਗ ਨਹੀਂ ਸੀ

ਦੂਸਰੇ ਦੇ ਖੇਤ ਵਿਚੋਂ ਸਿੱਟੇ ਤੋੜਨਾ ਅਤੇ ਉਹਨਾਂ ਨੂੰ ਖਾਣ ਨੂੰ ਇੱਕ ਚੋਰੀ ਨਹੀਂ ਸਮਝਿਆ ਗਿਆ (ਦੇਖੋ UDB) | ਪ੍ਰਸ਼ਨ ਇਹ ਹੈ ਕਿਸੇ ਨੇ ਉਹ ਕੀਤਾ ਜੋ ਸਬਤ ਦੇ ਦਿਨ ਕਰਨਾ ਜੋਗ ਨਹੀਂ ਸੀ |

ਉਹਨਾਂ ਨੂੰ

ਸਿੱਟੇ

ਸਿੱਟੇ

ਕਣਕ ਦੇ ਪੌਦੇ ਦਾ ਸਭ ਤੋਂ ਉਪਰਲਾ ਭਾਗ, ਜੋ ਇੱਕ ਵੱਡੇ ਘਾਹ ਦੀ ਕਿਸਮ ਦਾ ਹੁੰਦਾ ਹੈ | ਇਸ ਵਿੱਚ ਕਣਕ ਜਾਂ ਪੌਦੇ ਦੇ ਬੀਜ਼ ਹੁੰਦੇ ਹਨ |

ਦੇਖੋ

ਸਮਾਂਤਰ ਅਨੁਵਾਦ : “ਦੇਖੋ” ਜਾਂ “ਉਸ ਵੱਲ ਧਿਆਨ ਦੇਵੋ ਜੋ ਮੈਂ ਤੁਹਾਨੂੰ ਕਹਿਣ ਵਾਲਾ ਹਾਂ |”