pa_tn/MAT/10/08.md

28 lines
2.5 KiB
Markdown

ਇਸ ਵਿੱਚ ਯਿਸੂ ਦੇ ਦੁਆਰਾ ਬਾਰਾਂ ਚੇਲਿਆਂ ਨੂੰ ਆਪਣੇ ਕੰਮ ਲਈ ਭੇਜਣ ਦਾ ਵਰਣਨ ਜਾਰੀ ਹੈ ਜਿਹੜਾ 10:1 ਵਿੱਚ ਸ਼ੁਰੂ ਹੋਇਆ ਸੀ |
# ਤੁਸੀਂ ... ਤੁਹਾਡਾ
ਬਾਰਾਂ ਚੇਲੇ
# ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਲਵੋ
“ਸੋਨਾ, ਤਾਂਬਾ ਜਾਂ ਚਾਂਦੀ ਨਾ ਲਵੋ”
# ਲਵੋ
“ਲਓ,” “ਪ੍ਰਾਪਤ ਕਰੋ,” ਜਾਂ “ਲਵੋ”
# ਨਾ ਸੋਨਾ, ਨਾ ਚਾਂਦੀ, ਨਾ ਤਾਂਬਾ
ਇਹ ਧਾਤਾਂ ਹਨ ਜਿਹਨਾਂ ਤੋਂ ਸਿੱਕੇ ਬਣਾਏ ਜਾਂਦੇ ਹਨ | ਇਹ ਪੈਸੇ ਲਈ ਇੱਕ ਲੱਛਣ ਅਲੰਕਾਰ ਦੀ ਸੂਚੀ ਹੈ, ਇਸ ਲਈ ਜੇਕਰ ਤੁਹਾਡੇ ਇਲਾਕੇ ਵਿੱਚ ਲੋਕ ਇਹਨਾਂ ਧਾਤਾਂ ਨੂੰ ਨਹੀਂ ਸਮਝਦੇ, ਸੂਚੀ ਅਨੁਵਾਦ ਇਸ ਤਰ੍ਹਾਂ ਕਰੋ “ਪੈਸਾ” (ਦੇਖੋ UDB) |
# ਕਮਰ ਕੱਸਾ
ਇਸ ਦਾ ਅਰਥ “ਪੇਟੀ” ਜਾਂ “ਪੈਸੇ ਵਾਲੀ ਪੇਟੀ” ਹੈ, ਪਰ ਇਸ ਨੂੰ ਕਿਸੇ ਵੀ ਉਸ ਚੀਜ਼ ਦਾ ਹਵਾਲਾ ਦੇਣ ਲਈ ਜਿਸ ਵਿੱਚ ਪੈਸਾ ਪਾਇਆ ਜਾਂਦਾ ਹੈ, ਵਰਤਿਆ ਜਾ ਸਕਦਾ ਹੈ | ਪੇਟੀ ਇੱਕ ਕੱਪੜੇ ਜਾਂ ਚਮੜੇ ਦਾ ਇੱਕ ਲੰਬਾ ਪਟਾ ਹੁੰਦਾ ਹੈ ਜਿਸ ਨੂੰ ਕਮਰ ਦੇ ਦੁਆਲੇ ਪਹਿਨਿਆ ਜਾਂਦਾ ਹੈ | ਇਹ ਐਨਾ ਚੌੜਾ ਹੁੰਦਾ ਹੈ ਕਿ ਇਸ ਨੂੰ ਦੋਹਰਾ ਕਰ ਕੇ ਪੈਸਾ ਪਾਉਣ ਲਈ ਵਰਤਿਆ ਜਾ ਸਕਦਾ ਹੈ |
# ਝੋਲਾ
ਇਹ ਕੋਈ ਵੀ ਉਹ ਥੈਲਾ ਹੋ ਸਕਦਾ ਹੈ ਜਿਸਨੂੰ ਯਾਤਰਾ ਦੇ ਦੌਰਾਨ ਚੀਜ਼ਾਂ ਪਾਉਣ ਲਈ ਵਰਤਿਆ ਜਾਂਦਾ ਹੈ, ਜਾਂ ਇੱਕ ਥੈਲਾ ਜਿ ਨੂੰ ਕਿਸੇ ਦੁਆਰਾ ਪੈਸਾ ਜਾਂ ਭੋਜਨ ਪਾਉਣ ਲਈ ਵਰਤਿਆ ਜਾਂਦਾ ਹੈ |
# ਦੋ ਕੁੜਤੇ
ਉਸੇ ਸ਼ਬਦ ਦਾ ਇਸਤੇਮਾਲ ਕਰੋ ਜਿਹੜਾ 5:40 ਵਿੱਚ ਕੀਤਾ ਸੀ |
# ਮਜ਼ਦੂਰੀ
“ਕਾਮਾ”
ਭੋਜਨ
“ਜਿਸ ਦੀ ਉਸਨੂੰ ਜ਼ਰੂਰਤ ਹੈ”