pa_tn/MAT/09/17.md

2.5 KiB

ਯਿਸੂ ਯੂਹੰਨਾ ਦੇ ਚੇਲਿਆਂ ਦੇ ਦੁਆਰਾ ਪੁੱਛੇ ਪ੍ਰਸ਼ਨ ਦਾ ਉੱਤਰ ਦੇਣਾ ਜਾਰੀ ਰੱਖਦਾ ਹੈ |

ਨਾ ਹੀ ਨਵੀਂ ਸ਼ਰਾਬ ਲੋਕ ਪੁਰਾਣੀਆਂ ਮਸ਼ਕਾਂ ਵਿੱਚ ਪਾਉਂਦੇ ਹਨ

ਇਹ ਯੂਹੰਨਾ ਦੇ ਚੇਲਿਆਂ ਦੇ ਪ੍ਰਸ਼ਨ ਦਾ ਉੱਤਰ ਦੇਣ ਲਈ ਇਹ ਇੱਕ ਅਲੰਕਾਰ ਜਾਂ ਦ੍ਰਿਸ਼ਟਾਂਤ ਹੈ, ਜਿਹੜਾ ਇਹ ਸੀ “ਫ਼ਰੀਸੀ ਅਤੇ ਅਸੀਂ ਬਹੁਤ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ ?” (ਦੇਖੋ: ਅਲੰਕਾਰ)

ਨਾ ਹੀ ਲੋਕ ਭਰਦੇ

“ਨਾ ਹੀ ਕੋਈ ਪਾਉਂਦਾ” (UDB) ਜਾਂ “ਲੋਕ ਕਦੇ ਨਹੀਂ ਪਾਉਂਦੇ”

ਨਵੀਂ ਸ਼ਰਾਬ

“ਅੰਗੂਰ ਦਾ ਜੂਸ |” ਇਹ ਉਹ ਸ਼ਰਾਬ ਦੇ ਨਾਲ ਸਬੰਧਿਤ ਹੈ ਜਿਹੜੀ ਅਜੇ ਰਲਾਈ ਨਹੀਂ ਗਈ | ਜੇਕਰ ਤੁਹਾਡੇ ਇਲਾਕੇ ਵਿੱਚ ਲੋਕ ਅੰਗੂਰਾਂ ਨੂੰ ਨਹੀਂ ਜਾਣਦੇ, ਤਾਂ ਫਲ ਦੇ ਲਈ ਕੋਸੇ ਆਮ ਪਦ ਦਾ ਇਸਤੇਮਾਲ ਕਰੋ |

ਪੁਰਾਣੀਆਂ ਮਸ਼ਕਾਂ

ਇਹ ਉਹਨਾਂ ਮਸ਼ਕਾਂ ਦੇ ਨਾਲ ਸਬੰਧਿਤ ਹੈ ਜਿਹੜੀਆਂ ਲੰਬੇ ਸਮੇਂ ਤੋਂ ਵਰਤੀਆਂ ਜਾ ਰਹੀਆਂ ਹਨ |

ਮਸ਼ਕਾਂ

ਇਹ ਜਨਵਰਾਂ ਦੀ ਚਮੜੀ ਤੋਂ ਬਣਾਏ ਹੋਏ ਥੈਲੇ ਸਨ | ਇਹਨਾਂ ਨੂੰ “ਸ਼ਰਾਬ ਵਾਲੇ ਥੈਲੇ” ਜਾਂ “ਚਮੜੇ ਦੇ ਥੈਲੇ” ਵੀ ਕਿਹਾ ਜਾ ਸਕਦਾ ਹੈ (UDB) |

ਮਸ਼ਕਾਂ ਪਾਟ ਜਾਣਗੀਆਂ

ਜਦੋਂ ਨਵੀਂ ਸ਼ਰਾਬ ਰਲਾਈ ਜਾਂਦੀ ਅਤੇ ਵਧਦੀ ਹੈ, ਤਾਂ ਮਸ਼ਕਾਂ ਪਾਟ ਜਾਣਗੀਆਂ ਕਿਉਂਕਿ ਇਹ ਹੋਰ ਨਹੀਂ ਵੱਧ ਸਕਦੀਆਂ |

ਨਾਸ ਹੋਇਆ

“ਨਸ਼ਟ ਹੋਇਆ” (ਉਦ੍ਬ) ਨਵੀਂਆਂ ਮਸ਼ਕਾਂ

“ਨਵੀਆਂ ਮਸ਼ਕਾਂ” ਜਾਂ “ਨਵੇਂ ਸ਼ਰਾਬ ਦੇ ਥੈਲੇ |” ਇਹ ਉਹਨਾਂ ਮਸ਼ਕਾਂ ਦੇ ਨਾਲ ਸਬੰਧਿਤ ਹੈ ਜਿਹਨਾਂ ਨੂੰ ਕਦੇ ਵੀ ਨਹੀਂ ਵਰਤਿਆ ਗਿਆ |