pa_tn/MAT/06/30.md

14 lines
2.0 KiB
Markdown

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |
# ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਬਹੁਵਚਨ ਹਨ, 21 ਆਇਤ ਨੂੰ ਛੱਡ ਕੇ ਜਿੱਥੇ ਇਹ ਇੱਕਵਚਨ ਹਨ |
# ਘਾਹ
ਜੇਕਰ ਤੁਹਾਡੀ ਭਾਸ਼ਾ ਵਿੱਚ ਕੋਈ ਸ਼ਬਦ ਹੈ ਜਿਸ ਵਿੱਚ “ਘਾਹ” ਅਤੇ 6:28 ਵਿੱਚ ਇਸਤੇਮਾਲ ਕੀਤਾ ਗਿਆ “ਸੋਸਨ” ਸ਼ਬਦ ਇਕੱਠੇ ਸ਼ਾਮਲ ਹਨ, ਤਾਂ ਉਸ ਦਾ ਇਸਤੇਮਾਲ ਇੱਥੇ ਕਰੋ |
# ਤੰਦੂਰ ਵਿੱਚ ਝੋਕੀ ਜਾਂਦੀ ਹੈ
ਯਿਸੂ ਦੇ ਦਿਨਾ ਵਿੱਚ ਯਹੂਦੀ ਲੋਕ ਆਪਣੇ ਭੋਜਨ ਨੂੰ ਪਕਾਉਣ ਲਈ ਅੱਗ ਵਿੱਚ ਘਾਹ ਦੀ ਵਰਤੋਂ ਕਰਦੇ ਸਨ (ਦੇਖੋ: UDB ) | ਸਮਾਂਤਰ ਅਨੁਵਾਦ: “ਅੱਗ ਵਿੱਚ ਸੁੱਟਿਆ ਜਾਂਦਾ” ਜਾਂ “ਜਲਾਇਆ ਜਾਂਦਾ |”
# ਹੇ ਘੱਟ ਵਿਸ਼ਵਾਸ ਵਾਲਿਓ
ਯਿਸੂ ਲੋਕਾਂ ਨੂੰ ਝਿੜਕ ਰਿਹਾ ਹੈ ਕਿਉਂਕਿ ਉਹਨਾਂ ਦਾ ਪਰਮੇਸ਼ੁਰ ਉੱਤੇ ਘੱਟ ਵਿਸ਼ਵਾਸ ਹੈ | ਸਮਾਂਤਰ ਅਨੁਵਾਦ : “ਤੁਹਾਡਾ ਜਿੰਨਾਂ ਦਾ ਘੱਟ ਵਿਸ਼ਵਾਸ ਹੈ” ਜਾਂ ਇੱਕ ਨਵੇਂ ਵਾਕ ਦੇ ਰੂਪ ਵਿੱਚ, “ਤੁਹਾਡਾ ਐਨਾਂ ਘੱਟ ਵਿਸ਼ਵਾਸ ਕਿਉਂ ਹੈ? “
ਇਸ ਲਈ
ਸਮਾਂਤਰ ਅਨੁਵਾਦ : “ਇਸ ਸਭ ਦੇ ਕਾਰਨ |”