pa_tn/MAT/05/33.md

3.9 KiB
Raw Blame History

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਸੀਂ

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ ਸੁਣ ਚੁੱਕੇ ਹੋ” ਵਿੱਚ “ਤੁਸੀਂ” ਅਤੇ “ਮੈਂ ਤੁਹਾਨੂੰ ਆਖਦਾ ਹਾਂ” ਬਹੁਵਚਨ ਹਨ | “ਤੁਸੀਂ ਸੌਂਹ ਨਾ ਖਾਣਾ” ਵਿੱਚ “ਤੁਸੀਂ” ਅਤੇ “ਤੁਸੀਂ ਪੂਰਾ ਕਰਨਾ” ਵਿੱਚ ਇੱਕਵਚਨ ਹਨ |

ਤੁਸੀਂ ਸੁਣਿਆ ਕਿ ਇਹ ਆਖਿਆ ਗਿਆ ਸੀ

“ਤੁਹਾਡੇ ਧਾਰਮਿਕ ਆਗੂਆਂ ਨੇ ਤੁਹਾਨੂੰ ਕਿਹਾ, ‘ਪਰਮੇਸ਼ੁਰ ਨੇ ਉਹਨਾਂ ਨੂੰ ਪੁਰਾਣੇ ਸਮਿਆਂ ਵਿੱਚ ਕਿਹਾ ਸੀ, “ਤੁਸੀਂ ਸੌਂਹ ਨਾ ਖਾਣਾ |” “ ਯਿਸੂ ਇੱਥੇ ਇਹ ਸਪੱਸ਼ਟ ਕਰਨ ਲਈ ਸੁਸਤ ਵਾਕ ਦਾ ਇਸਤੇਮਾਲ ਕਰਦਾ ਹੈ, ਕਿ ਇਹ ਪਰਮੇਸ਼ੁਰ ਜਾਂ ਉਸ ਦੇ ਸ਼ਬਦ ਨਹੀਂ ਹਨ ਜਿਹਨਾਂ ਦੇ ਨਾਲ ਉਹ ਅਸਹਿਮਤ ਹੈ | ਪਰ, ਉਹ ਲੋਕਾਂ ਨੂੰ ਦੂਸਰਿਆਂ ਦਾ ਵਿਸ਼ਵਾਸ ਜਿੱਤਣ ਲਈ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ ਤੋਂ ਮਨ੍ਹਾਂ ਕਰਦਾ ਹੈ ਜਿਹੜੀਆਂ ਉਹਨਾਂ ਦੀਆਂ ਨਹੀਂ ਹਨ |

ਇਹ ਕਿਹਾ ਗਿਆ ਸੀ

ਇਸ ਅਨੁਵਾਦ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ 5:31 ਵਿੱਚ ਕੀਤਾ |

ਸੌਂਹ ... ਸੁੰਹ

ਇਸ ਦਾ ਅਰਥ ਹੈ 1) ਪਰਮੇਸ਼ੁਰ ਅਤੇ ਲੋਕਾਂ ਨੂੰ ਦੱਸਣਾ ਕਿ ਤੁਸੀਂ ਉਹ ਕਰੋਗੇ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਕਰੋ (ਦੇਖੋ: UDB) ਜਾਂ 2) ਲੋਕਾਂ ਨੂੰ ਇਹ ਦੱਸਣਾ ਕਿ ਪਰਮੇਸ਼ੁਰ ਜਾਣਦਾ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਹੈ |

ਪਰ ਮੈਂ ਤੁਹਾਨੂੰ ਆਖਦਾ ਹਾਂ

ਇਸ ਅਨੁਵਾਦ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ 5:32 ਵਿੱਚ ਕੀਤਾ |

ਸੌਂਹ ਨਾ ਖਾਓ...ਸਵਰਗ ਦੀ....ਪਰਮੇਸ਼ੁਰ ਦਾ ਸਿੰਘਸਣ...ਧਰਤੀ ਦੀ.....ਉਸ ਦੇ ਪੈਰ ਰੱਖਣ ਦੀ ਚੌਂਕੀ.....ਯਰੂਸ਼ਲਮ ਦੀ.....ਮਹਾਨ ਰਾਜਾ ਦਾ ਸ਼ਹਿਰ

ਇਹ ਅਲੰਕਾਰ ਯਸਾਯਾਹ ਤੋਂ ਹੈ (ਦੇਖੋ: ਅਲੰਕਾਰ) |

ਸੌਂਹ ਨਾ ਖਾਣਾ

ਜੇਕਰ ਤੁਹਾਡੀ ਭਾਸ਼ਾ ਵਿੱਚ ਹੁਕਮਾਂ ਦੇ ਲਈ ਬਹੁਵਚਨ ਹਨ, ਤਾਂ ਉਹਨਾਂ ਦਾ ਇੱਥੇ ਇਸਤੇਮਾਲ ਕਰੋ | “ਤੁਸੀਂ ਝੂਠੀ ਸੌਂਹ ਨਾ ਖਾਣਾ” (ਆਇਤ 33) ਸੁਣਨ ਵਾਲਿਆਂ ਨੂੰ ਸੌਂਹ ਖਾਣ ਦੀ ਆਗਿਆ ਦਿੰਦਾ ਹੈ ਪਰ ਝੂਠੀ ਸੌਂਹ ਖਾਣ ਤੋਂ ਮਨ੍ਹਾਂ ਕਰਦਾ ਹੈ | “ਬਿਲਕੁਲ ਸੌਂਹ ਨਾ ਖਾਣਾ” ਇੱਥੇ ਸਾਰੀਆਂ ਸੌਂਹਾਂ ਖਾਣ ਤੋਂ ਰੋਕਿਆ ਗਿਆ ਹੈ | ਸੌਂਹ ਨਾ ਖਾਣਾ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ 33 ਆਇਤ ਵਿੱਚ ਕੀਤਾ ਸੀ |