pa_tn/LUK/21/07.md

1.7 KiB

ਉਹਨਾਂ ਉਸ ਨੂੰ ਪੁੱਛਿਆ

“ਚੇਲਿਆਂ ਨੇ ਯਿਸੂ ਨੂੰ ਪੁੱਛਿਆ” ਜਾਂ “ ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ”

ਇਹ ਸਭ ਕੁਝ

ਜਿਸ ਬਾਰੇ ਯਿਸੂ ਨੇ ਹੁਣੇ ਹੀ ਗੱਲ ਕੀਤੀ ਸੀ| ਯਿਸੂ ਨੇ ਇਸ ਬਾਰੇ ਗੱਲ ਕੀਤੀ ਸੀ, ਮੰਦਰ ਨੂੰ ਤਬਾਹ ਕੀਤਾ ਜਾ ਰਿਹਾ ਹੈ|

ਜੋ ਤੁਸੀਂ ਧੋਖਾ ਨਾ ਖਾਵੋ

“ਜੋਤੁਸੀਂ ਝੂਠ ਤੇ ਵਿਸ਼ਵਾਸ ਨਾ ਕਰੋ” l ਯਿਸੂ ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਸੀ| ਸ਼ਬਦ "ਤੁਹਾਨੂੰ" ਬਹੁਵਚਨ ਹੈ| (ਦੇਖੋ: ਤੁਸੀਂ ਦੇ ਰੂਪ )

ਮੇਰੇ ਨਾਮ ਵਿੱਚ

ਇਸ ਦਾ ਅਨੁਵਾਦ "ਮੈਨੂੰ ਹੋਣ ਦਾ ਦਾਅਵਾ" ਜਾਂ "ਮੇਰਾ ਅਧਿਕਾਰ ਕੋਲ ਹੋਣ ਦਾ ਦਾਅਵਾ” ਦੇ ਤੌਰ ਤੇ ਕੀਤਾ ਜਾ ਸਕਦਾ ਹੈ|

ਅੰਤ

"ਸੰਸਾਰ ਦਾ ਅੰਤ" ਜਾਂ "ਸਭ ਕੁਝ ਦਾ ਅੰਤ"

ਅੰਤ ਤੁਰੰਤ ਵਾਪਰਨਾ ਨਹੀ ਕਰੇਗਾ

"ਸੰਸਾਰ ਦਾ ਅੰਤ ਤੁਰੰਤ ਵਾਪਰਨਾ ਨਹੀ ਹੋਵੇਗਾ, ਯੁੱਧ ਅਤੇ ਲੜਾਈਆਂ ਦੇ ਨਾਲ | ਨਾਂਵ "ਅੰਤ" ਨੂੰ ਵੀ ਇੱਕ ਕ੍ਰਿਆ ਦੇ ਰੂਪ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ: "ਸੰਸਾਰ ਦਾ ਅੰਤ ਨਾ ਹੋਵੇਗਾ ਤੁਰੰਤ ਬਾਅਦ ਜੋ ਕੁਝ ਵਾਪਰ ਰਿਹਾ ਹੈ |"