pa_tn/LUK/20/25.md

625 B

ਉਸ ਨੇ ਉਹਨਾਂ ਨੂੰ ਆਖਿਆ

" ਫਿਰ ਯਿਸੂ ਨੇ ਉਹਨਾਂ ਨੂੰ ਆਖਿਆ "

ਕੈਸਰ

"ਕੈਸਰ" ਰੋਮੀ ਸਰਕਾਰ ਨੂੰ ਸੰਕੇਤ ਕਰਦਾ ਹੈ| (ਦੇਖੋ: ਉਪ ਅਲੰਕਾਰ )

ਜੋ ਉਸ ਨੇ ਆਖਿਆ ਉਸ ਦੀ ਆਲੋਚਨਾ ਨਹੀਂ ਕਰ ਸਕਦੇ ਸਨ

"ਕੁਝ ਵੀ ਗ਼ਲਤੀ ਨਾ ਲੱਭ ਸਕੇ ਜੋ ਉਸ ਨੇ ਕਿਹਾ "

ਉਹ ਹੈਰਾਨ ਹੋਏ

"ਉਹ ਹੈਰਾਨ ਸਨ" ਜਾਂ "ਉਹ ਹੈਰਾਨ ਰਹਿ ਗਏ" (UDB) "